ਸੁਦੇਸ਼ ਕੁਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਦੇਸ਼ ਕੁਮਾਰੀ ਪੰਜਾਬੀ ਗਾਇਕਾ ਹੈ। ਪੰਜਾਬ ਦੀਆਂ ਔਰਤ ਕਲਾਕਾਰਾ ਵਿੱਚ ਇਸ ਨੇ ਆਪਣੀ ਮਿੱਠੀ ਅਵਾਜ ਕਾਰਨ ਪਹਿਚਾਣ ਬਣਾਈ ਹੈ। ਇਸ ਨੇ ਬਹੁਤ ਸਾਰੇ ਕਲਾਕਰਾ ਨਾਲ ਗੀਤ ਗਾਏ ਹਨ। ਇਸ ਨੇ ਸੁਰਜੀਤ ਭੁੱਲਰ, ਪ੍ਰਭ ਗਿੱਲ, ਦਲਜੀਤ, ਵੀਰ ਦਵਿੰਦਰ,ਮੰਗੀ ਮਾਹਲ, ਧਰਮਪ੍ਰੀਤ, ਪ੍ਰੀਤ ਹਰਪਾਲ, ਦੀਪ ਢਿੱਲੋਂ ਨਾਲ ਬਹੁਤ ਸਾਰੇ ਗੀਤ ਗਾਏ ਹਨ। ਇਸ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ ਹਨ। [ਹਵਾਲਾ ਲੋੜੀਂਦਾ]

ਕੇਸਿਟਾਂ[ਸੋਧੋ]

  • ਹਾਜ਼ਰੀ (ਦੀਪ ਢਿਲੋਂ ਨਾਲ)
  • ਮੌਸਮ (ਸੁਰਜੀਤ ਭੁੱਲਰ)
  • ਰਾਤ (ਸੁਰਜੀਤ ਭੁੱਲਰ)
  • ਸਾਉਣ ਦੀਆਂ ਝੜੀਆਂ (ਧਰਮਪ੍ਰੀਤ)
  • ਦੇਸੀ ਪਿਆਰ (ਪ੍ਰਭ ਗਿੱਲ)[1]

ਇਨਾਮ[ਸੋਧੋ]

ਹਵਾਲੇ[ਸੋਧੋ]