ਸੁਧਾ ਜੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਧਾ ਜੈਨ
ਰਾਸ਼ਟਰੀਅਤਾਭਾਰਤੀ
ਪੇਸ਼ਾਸਿਆਸਤਦਾਨ, ਵਕੀਲ

ਸੁਧਾ ਜੈਨ ਮੱਧ ਪ੍ਰਦੇਸ਼ ਰਾਜ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ। ਉਸ ਨੇ ਸਾਗਰ ਹਲਕੇ ਤੋਂ 1993,[1] 1998[2] ਅਤੇ 2003 ਵਿੱਚ ਲਗਾਤਾਰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤੀਆਂ।[3][4] ਉਹ 2007 ਵਿੱਚ ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਵੀ ਰਹੀ ਸੀ।[5] 2008 ਦੀਆਂ ਚੋਣਾਂ ਵਿੱਚ ਉਸ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਸ ਵੇਲੇ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ੈਲੇਂਦਰ ਜੈਨ ਨੇ ਸੁਧਾ ਦੀ ਸੀਟ ਨੂੰ ਸਾਂਭ ਲਿਆ ਸੀn

[6]

ਹਵਾਲੇ[ਸੋਧੋ]

  1. "Madhya Pradesh Assembly Election 1993 - Constituency: Sagar". Retrieved 19 February 2014. 
  2. "Madhya Pradesh Assembly Election 1998 - Constituency: Sagar". Retrieved 19 February 2014. 
  3. "Madhya Pradesh Assembly Election 2003 - Constituency: Sagar". Retrieved 19 February 2014. 
  4. "Assembly Elections Madhya Pradesh 2003". Outlook India. Retrieved 19 February 2014. 
  5. "BJP gets new team". The Hindu. 17 January 2007. Retrieved 19 February 2014. 
  6. "MP: BJP fields seven fresh candidates from Sagar". United News of India. 3 November 2008. Retrieved 19 February 2014.