ਸੁਨੀਥ ਠਾਕੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਨੀਥ ਠਾਕੁਰ
ਨਿੱਜੀ ਜਾਣਕਾਰੀ
ਜਨਮ ਨਾਮਸੁਨੀਥ ਠਾਕੁਰ
ਰਾਸ਼ਟਰੀਅਤਾਭਾਰਤੀ
ਜਨਮ (1970-09-10) 10 ਸਤੰਬਰ 1970 (ਉਮਰ 53)
Spouse(s)ਨਰੇਂਦਰ ਸਿੰਘ
ਖੇਡ
ਦੇਸ਼ ਭਾਰਤ
ਖੇਡਜੂਡੋ
ਮੈਡਲ ਰਿਕਾਰਡ
ਮਹਿਲਾ ਜੂਡੋ
ਏਸ਼ੀਅਨ ਜੂਡੋ ਚੈਂਪੀਅਨਸ਼ਿਪ
ਕਾਂਸੀ ਦਾ ਤਗਮਾ – ਤੀਜਾ ਸਥਾਨ 1995 ਨਵੀਂ ਦਿੱਲੀ 62 ਕਿੱਲੋ

ਸੁਨੀਥ ਠਾਕੁਰ (ਜਨਮ 10 ਸਤੰਬਰ 1970) ਇੱਕ ਸਾਬਕਾ ਭਾਰਤੀ ਮਹਿਲਾ ਜੁਡੋਕਾ ਹੈ।[1][2] ਉਸ ਨੇ 1996 ਦੇ ਸਮਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿੱਥੇ ਉਸ ਨੇ ਔਰਤਾਂ ਦੇ ਹਾਫ ਲਾਈਟਵੇਟ ਈਵੈਂਟ ਵਿੱਚ ਹਿੱਸਾ ਲਿਆ।[3] ਠਾਕੁਰ ਨੇ 1995 ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ

ਉਸ ਦਾ ਵਿਆਹ ਇੱਕ ਸਾਥੀ ਭਾਰਤੀ ਜੂਡੋਕਾ, ਨਰਿੰਦਰ ਸਿੰਘ ਨਾਲ ਹੋਇਆ ਸੀ, ਜਿਸ ਨੇ 1992 ਦੇ ਸਮਰ ਓਲੰਪਿਕ ਅਤੇ 1996 ਦੇ ਸਮਰ ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਹਵਾਲੇ[ਸੋਧੋ]

  1. "Sunith THAKUR - Olympic Judo | India". International Olympic Committee (in ਅੰਗਰੇਜ਼ੀ). 2016-06-18. Retrieved 2017-10-21.
  2. "Sunith Thakur Bio, Stats, and Results". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2017-10-21.
  3. "Judo at the 1996 Atlanta Summer Games: Women's Half-Lightweight". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2017-10-21.