1996 ਓਲੰਪਿਕ ਖੇਡਾਂ
ਦਿੱਖ
1996 ਓਲੰਪਿਕ ਖੇਡਾਂ ਜਿਹਨਾਂ ਨੂੰ XXVI ਓਲੰਪੀਆਡ ਵੀ ਕਿਹਾ ਜਾਂਦਾ ਹੈ ਅਮਰੀਕਾ ਦੇ ਸ਼ਹਿਰ ਅਟਲਾਂਟਾ 'ਚ ਮਿਤੀ 19 ਜੁਲਾਈ ਤੋਂ 4 ਅਗਸਤ, 1996 ਤੱਕ ਖੇਡੀਆ ਗਈਆ। ਇਸ 'ਚ 197 ਦੇਸ਼ਾ ਦੇ ਖਿਡਾਰੀਆ ਨੇ ਵੱਖ ਵੱਖ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 10,318 ਸੀ।ਅਟਲਾਟਾ ਅਮਰੀਕਾ ਦਾ ਪੰਜਾਵਾਂ ਸ਼ਹਿਰ ਹੈ ਜਿਸ ਨੂੰ ਇਹ ਖੇਡਾਂ ਕਰਵਾਉਂਣ ਦਾ ਮੌਕਾ ਮਿਲਿਆ।