ਸੁਨੀਲ ਗੰਗੋਪਾਧਿਆਏ
ਦਿੱਖ
ਸੁਨੀਲ ਗੰਗੋਪਾਧਿਆਏ | |
---|---|
ਜਨਮ | ਫਰੀਦਪੁਰ, ਬੰਗਾਲ, ਬਰਤਾਨਵੀ ਭਾਰਤ (ਹੁਣ ਬੰਗਲਾਦੇਸ਼) | 7 ਸਤੰਬਰ 1934
ਮੌਤ | 23 ਅਕਤੂਬਰ 2012 ਕੋਲਕਾਤਾ, ਪੱਛਮੀ ਬੰਗਾਲ | (ਉਮਰ 78)
ਕਲਮ ਨਾਮ | ਨੀਲ ਲੋਹਿਤ, ਸਨਾਤਨ ਪਾਠਕ, ਅਤੇ ਨੀਲ ਉਪਾਧਿਆਏ[1] |
ਕਿੱਤਾ | ਲੇਖਕ |
ਭਾਸ਼ਾ | ਬੰਗਾਲੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਐਮਏ (ਬੰਗਾਲੀ) |
ਅਲਮਾ ਮਾਤਰ | ਕਲਕੱਤਾ ਯੂਨੀਵਰਸਿਟੀ (1954) |
ਕਾਲ | 1953–2012 |
ਪ੍ਰਮੁੱਖ ਕੰਮ | First Light (Prathama Alo), Those Days (Sei Somoy) |
ਪ੍ਰਮੁੱਖ ਅਵਾਰਡ | Ananda Puraskar (1972, 1989) Sahitya Akademi Award (1985) |
ਜੀਵਨ ਸਾਥੀ |
ਸਵਾਤੀ ਬੰਦੋਪਾਧਿਆਏ (ਵਿ. 1967) |
ਬੱਚੇ | ਸੋਵੀਕ ਗੰਗੋਪਾਧਿਆਏ (ਜ. 1967)[2] |
ਦਸਤਖ਼ਤ | |
Sunil Gangopadhyay signature in Bengali | |
ਵੈੱਬਸਾਈਟ | |
http://www.sunilgangopadhyay.org/ |
ਸੁਨੀਲ ਗੰਗੋਪਾਧਿਆਏਜਾਂ ਸੁਨੀਲ ਗੰਗੁਲੀ (ਬੰਗਾਲੀ: সুনীল গঙ্গোপাধ্যায়), (7 ਸਤੰਬਰ 1934 – 23 ਅਕਤੂਬਰ 2012)[3] ਸਰਸਵਤੀ ਸਨਮਾਨ ਨਾਲ ਸਨਮਾਨਿਤ ਸਾਹਿਤਕਾਰ ਸਨ। ਉਹ ਬੰਗਾਲੀ ਕਵੀ ਅਤੇ ਨਾਵਲਕਾਰ ਸਨ।[4]
ਸੁਨੀਲ ਗੰਗੁਲੀ ਨੇ ਕਰੀਬ ਦੋ ਸੌ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਹਾਣੀਆਂ, ਨਾਵਲ, ਡਰਾਮਾ, ਆਲੋਚਨਾ, ਯਾਤਰਾ ਬਿਰਤਾਂਤ ਦੇ ਇਲਾਵਾ ਬਾਲ ਸਾਹਿਤ ਵਿੱਚ ਸ਼ਾਮਿਲ ਹੈ।
ਸੁਨੀਲ ਗੰਗੋਪਾਧਿਆਏ ਨੂੰ ਸਾਲ 1985 ਵਿੱਚ ਉਸ ਦੇ ਨਾਵਲ ‘ਸੇਈ ਸਮਯ’ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਲੰਬੇ ਸਮਾਂ ਤੱਕ ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਰਹਿਣ ਦੇ ਬਾਅਦ ਉਸ ਨੂੰ ਸਾਲ 2008 ਵਿੱਚ ਸਾਹਿਤ ਅਕਾਦਮੀ ਦਾ ਪ੍ਰਧਾਨ ਚੁਣਿਆ ਗਿਆ ਸੀ।
ਉਸ ਦੀ ਹੋਰ ਪ੍ਰਸਿੱਧ ਰਚਨਾਵਾਂ ਵਿੱਚ ‘ਪਾਰਥੋ ਆਲੋ’ ਅਤੇ ‘ਪੂਰਬੋ-ਪਸ਼ਚਮ’ ਸ਼ਾਮਿਲ ਹਨ।
ਉਸ ਦੇ ਨਾਵਲ ‘ਪ੍ਰਤਿਧ੍ਵਨੀ’ ਉੱਤੇ ਮਹਾਨ ਫ਼ਿਲਮਕਾਰ ਸਤਿਆਜਿਤ ਰੇ ਫੀਚਰ ਫਿਲਮ ਵੀ ਬਣਾ ਚੁੱਕੇ ਹਨ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBengali writer Sunil Gangopadhyay dies of a heart attack at 78
- ↑ 2.0 2.1 "Spouse and children of Gangopadhyay". Sunil Gangopadhyay website.
{{cite web}}
: Missing or empty|url=
(help) - ↑ "Bengali writer Sunil Gangopadhyay dies". NDTV.
- ↑ "Sunil Gangopadhyay". LIbrary of Congress. Retrieved 23 October 2012.