ਸੁਬਰਤ ਪਾਠਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਬਰਤ ਪਾਠਕ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਡਿੰਪਲ ਯਾਦਵ[1] ਨੂੰ ਹਰਾ ਕੇ ਕਨੌਜ, ਉੱਤਰ ਪ੍ਰਦੇਸ਼ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣਿਆ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ, ਉੱਤਰ ਪ੍ਰਦੇਸ਼ ਦੇ ਜਨਰਲ ਸਕੱਤਰ ਹਨ।

ਉਹ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਸਨ।[2][3]

ਹਵਾਲੇ[ਸੋਧੋ]

  1. "BJP's Subrat Pathak unseats Dimple Yadav in Kannauj, says mandate against 'dynasty politics". The Times of India. 24 May 2019. Retrieved 3 February 2020.
  2. "Kannauj Election Result 2019: Dimple Yadav of SP faces shock defeat against BJP candidate Subrat Pathak". Times Now. 23 May 2019. Retrieved 24 May 2019.
  3. "Kannauj "Giant-Killer" Subrat Pathak Not In PM's Council Of Ministers". Jimmy Jacob. NDTV. 30 May 2019. Retrieved 3 February 2020.

ਬਾਹਰੀ ਲਿੰਕ[ਸੋਧੋ]