ਡਿੰਪਲ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਿੰਪਲ ਯਾਦਵ
Dimple Yadav.jpg
ਡਿੰਪਲ ਯਾਦਵ
ਭਾਰਤੀ ਸੰਸਦ ਦੀ ਮੈਂਬਰ
ਕਨੌਜ ਲੋਕ ਸਭਾ ਹਲਕੇ ਤੋਂ
ਮੌਜੂਦਾ
ਦਫ਼ਤਰ ਸਾਂਭਿਆ
2012
ਸਾਬਕਾਅਖਿਲੇਸ਼ ਯਾਦਵ
ਨਿੱਜੀ ਜਾਣਕਾਰੀ
ਜਨਮ1978
ਉੱਤਰਾਖੰਡ
ਕੌਮੀਅਤਭਾਰਤੀ
ਸਿਆਸੀ ਪਾਰਟੀਸਮਾਜਵਾਦੀ ਪਾਰਟੀ
ਪਤੀ/ਪਤਨੀਅਖਿਲੇਸ਼ ਯਾਦਵ
ਸੰਬੰਧਮੁਲਾਇਮ ਸਿੰਘ ਯਾਦਵ (ਸੌਰਾ)
ਸੰਤਾਨਤਿੰਨ
ਰਿਹਾਇਸ਼Saifai village, Etawah, Uttar Pradesh
ਅਲਮਾ ਮਾਤਰਲਖਨਊ ਯੂਨੀਵਰਸਿਟੀ
ਕਿੱਤਾਸਿਆਸਤਦਾਨ

ਡਿੰਪਲ ਯਾਦਵ ਇੱਕ ਭਾਰਤੀ ਸਿਆਸਤਦਾਨ ਹੈ। ਉਹ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਨਾਲ ਸਬੰਧ ਰੱਖਦੀ ਹੈ। ਉਹ ਅਖਿਲੇਸ਼ ਯਾਦਵ ਦੇ ਪਤਨੀ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਡਿੰਪਲ ਦਾ ਜਨਮ 1978ਈ. ਵਿੱਚ ਭਾਰਤੀ ਸੈਨਾ ਦੇ ਰਿਟਾਇਰਡ ਕਰਨਲ ਐਸਸੀ ਰਾਵਤ[1] ਦੇ ਘਰ ਅਲਮੋਰਾ ਵਿੱਚ ਹੋਇਆ। ਉਹ ਉਹਨਾਂ ਦੀਆਂ ਤਿੰਨ ਬੇਟੀਆਂ ਵਿੱਚੋਂ ਦੂਜੀ ਬੇਟੀ ਸੀ। ਉਸਦੇ ਪਰਿਵਾਰ ਦਾ ਅਸਲ ਵਿੱਚ ਉੱਤਰਾਖੰਡ ਨਾਲ ਸਬੰਧ ਰੱਖਦਾ ਹੈ।

ਹਵਾਲੇ[ਸੋਧੋ]

  1. Bhat, Vasudha (20 April 2014). "Jab they met: Akhilesh and Dimple Yadav". India TV News. Retrieved 31 May 2014.