ਸੁਬੋਧ ਸਰਕਾਰ
ਦਿੱਖ
ਸੁਬੋਧ ਸਰਕਾਰ | |
|---|---|
ਸੁਬੋਧ ਸਰਕਾਰ ਕੋਲਕਾਤਾ ਪੁਸਤਕ ਉਤਸਵ 2014 ਵਿੱਚ | |
| ਜਨਮ | 1958 |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | ਕਵੀ |
| ਜੀਵਨ ਸਾਥੀ | ਮਲਿਕਾ ਸੇਨਗੁਪਤਾ |
| ਵੈੱਬਸਾਈਟ | www |
ਸੁਬੋਧ ਸਰਕਾਰ (ਬੰਗਾਲੀ: সুবোধ সরকার) (ਜਨਮ 1958) ਇੱਕ ਬੰਗਾਲੀ ਕਵੀ, ਲੇਖਕ ਅਤੇ ਸੰਪਾਦਕ, ਅਤੇ ਸਿਟੀ ਕਾਲਜ, ਕੋਲਕਾਤਾ ਵਿੱਚ ਅੰਗਰੇਜ਼ੀ ਸਾਹਿਤ ਦਾ ਇੱਕ ਰੀਡਰ ਹੈ।[1] ਉਸ ਨੇ ਵਕਾਰੀ ਸਾਹਿਤ ਅਕਾਦਮੀ ਅਵਾਰਡ ਹਾਸਲ ਕੀਤਾ ਹੈ।
ਹਵਾਲੇ
[ਸੋਧੋ]- ↑ "Subodh Sarkar profile". Archived from the original on 9 ਅਕਤੂਬਰ 2012. Retrieved 4 October 2012.
{{cite web}}: Unknown parameter|dead-url=ignored (|url-status=suggested) (help)