ਸੁਭਾਸ਼ ਘਈ
ਦਿੱਖ
ਸੁਭਾਸ਼ ਘਈ | |
|---|---|
| ਜਨਮ | 24 ਜਨਵਰੀ 1945 |
| ਪੇਸ਼ਾ | ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ, ਅਦਾਕਾਰ, ਸਕਰੀਨ ਲੇਖਕ |
| ਸਰਗਰਮੀ ਦੇ ਸਾਲ | 1970–ਹਾਲ |
| ਜੀਵਨ ਸਾਥੀ | ਮੁਕਤਾ ਘਈ |
| ਵੈੱਬਸਾਈਟ | http://muktaarts.com/ |
ਸੁਭਾਸ਼ ਘਈ (ਜਨਮ 24 ਜਨਵਰੀ 1945) ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ, ਅਦਾਕਾਰ,ਅਤੇ ਸਕਰੀਨ ਲੇਖਕ ਹੈ।