ਸੁਮਿਤ ਬੌਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਮਿਤ ਬੌਧ
ਰਾਸ਼ਟਰੀਅਤਾਭਾਰਤ
ਪੇਸ਼ਾਵਕੀਲ, ਅਕਾਦਮਿਕ ਅਤੇ ਕਾਰਕੁੰਨ
ਮਾਲਕਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ

ਸੁਮਿਤ ਬੌਧ ਇਕ ਵਕੀਲ, ਅਕਾਦਮਿਕ ਅਤੇ ਕਾਰਕੁੰਨ ਹੈ, ਜੋ ਭਾਰਤ ਵਿੱਚ ਐਲਜੀਬੀਟੀ ਅਤੇ ਦਲਿਤ ਮੁੱਦਿਆਂ ਬਾਰੇ ਆਪਣੀ ਸਕਾਲਰਸ਼ਿਪ ਅਤੇ ਉਨ੍ਹਾਂ ਲਈ ਸੰਘਰਸ਼ ਕਰਨ ਲਈ ਜਾਣਿਆ ਜਾਂਦਾ ਹੈ। [1][2]

ਬੌਧ ਨੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਤੋਂ ਲਾਅ ਐਂਡ ਆਰਟ ਦੀ ਆਨਰਜ਼ ਡਿਗਰੀ ਹਾਸਲ ਕੀਤੀ ਅਤੇ ਫਿਰ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਮਾਸਟਰਜ਼ (ਐਲ ਐੱਲ ਐਮ) ਦੀ ਡਿਗਰੀ ਪ੍ਰਾਪਤ ਕੀਤੀ।  [3] ਫਿਰ ਉਸਨੇ ਯੂਸੀਏਲਏ ਸਕੂਲ ਆਫ਼ ਲਾਅ ਤੋਂ ਡਾਕਟਰ ਆਫ਼ ਜੁਰੀਡੀਕਲ ਸਾਇੰਸ (ਐਸ.ਜੇ.ਡੀ.) ਪ੍ਰੋਗਰਾਮ ਵਿੱਚ ਗ੍ਰੈਜੂਏਸ਼ਨ ਕੀਤੀ।

2017 ਤਕ, ਬੌਧ ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਲਾਅ ਸਕੂਲ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹੈ, ਜਿੱਥੇ ਉਹ ਸੈਂਟਰ ਆਨ ਪਬਲਿਕ ਲਾਅ ਅਤੇ ਜੁਰਿਸਪਰੂਡੈਂਸ ਦੇ ਕਾਰਜਕਾਰੀ ਡਾਇਰੈਕਟਰ ਵਜੋਂ ਵੀ ਸੇਵਾ ਕਰਦਾ ਹੈ। ਉਹ ਕਿੰਗਜ਼ ਕਾਲਜ ਲੰਡਨ (2016) ਵਿੱਚ ਫੈਲੋ, ਕੋਲੰਬੀਆ ਲਾਅ ਸਕੂਲ (2015) ਦਾ ਰੀਸਰਚ ਫੈਲੋ, ਕੈਲੀਫੋਰਨੀਆ ਯੂਨੀਵਰਸਿਟੀ (2014),[4] ਮਨੁੱਖੀ ਅਧਿਕਾਰ ਫੈਲੋ, ਅਤੇ ਯੂਸੀਐਲਏ ਸਕੂਲ ਆਫ ਲਾਅ ਵਿੱਚ (2014-14) ਫੈਲੋ ਰਿਹਾ ਹੈ। ਉਸਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ, ਕੇਅਰ ਇੰਡੀਆ, ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ, ਅਤੇ ਅਮਨ ਟਰੱਸਟ ਦੇ ਨਾਲ ਵੀ ਕੰਮ ਕੀਤਾ ਹੈ।[5]

ਬੌਧ ਦੀ ਸਕਾਲਰਸ਼ਿਪ ਮਨੁੱਖੀ ਅਧਿਕਾਰਾਂ, ਲਿੰਗਕਤਾ, ਅਤੇ ਬਸਤੀਵਾਦੀ ਸਮਲਿੰਗੀ ਸੰਬੰਧਾਂ ਦੇ ਫੋਬੀਏ ਬਾਰੇ ਕਾਨੂੰਨਾਂ ਅਤੇ ਦੱਖਣੀ ਏਸ਼ੀਆ ਵਿੱਚ ਉਨ੍ਹਾਂ ਦੇ ਪ੍ਰਭਾਵ ਸੰਬੰਧੀ ਮਸਲਿਆਂ ਦੀ ਜਾਂਚ ਕਰਦੀ ਹੈ।[6][7]

ਧਾਰਾ 377[ਸੋਧੋ]

ਬੁਧ ਇੱਕ  ਗੇ ਅਤੇ ਇੱਕ ਦਲਿਤ ਹੈ।[8] ਬੌਧ ਭਾਰਤੀ ਪੀਨਲ ਕੋਡ ਦੀ ਦਫ਼ਾ 377 ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਜੁਟਿਆ ਹੋਇਆ ਹੈ, ਅਤੇ ਕਈ ਵਾਰੀ ਇਸ ਸੰਘਰਸ਼ ਵਿੱਚ ਲੱਗੇ ਲੱਗੇ ਸੰਗਠਨ, 'ਵੋਆਇਸਿਜ਼ ਅਗੇਨਸਟ 377' ਦੇ ਨੋਡਲ ਵਿਅਕਤੀ ਦੇ ਰੂਪ ਵਿੱਚ ਉਸਦਾ ਜ਼ਿਕਰ ਕੀਤਾ ਜਾਂਦਾ ਹੈ।[9][10][11][12][13][14] ਇਹ ਸੰਗਠਨ ਧਾਰਾ 377 ਦੇ ਖਿਲਾਫ ਕੰਮ ਕਰਦਾ ਹੈ, ਜੋ ਸਮਲਿੰਗੀ ਲਿੰਗਕ ਗਤੀਵਿਧੀਆਂ ਨੂੰ ਅਪਰਾਧ ਕਰਾਰ ਦਿੰਦੀ ਹੈ। ਦ ਟਾਈਮਜ਼ ਆਫ ਇੰਡੀਆ ਨੇ ਵੋਆਇਸਿਜ਼ ਅਗੇਂਸਟ 377 ਨੂੰ ਅਜਿਹੀਆਂ "ਸੰਸਥਾਵਾਂ ਵਿੱਚੋਂ ਇੱਕ ਬਿਆਨ ਕੀਤਾ ਹੈ, 'ਜਿਸ ਨੇ ਹਾਈ ਕੋਰਟ ਵਿੱਚ ਦਖਲਅੰਦਾਜ਼ੀ ਕਰਨ ਦੀ ਅਤੇ ਕਾਨੂੰਨ ਹਟਾਉਣ ਦੀ ਮੰਗ ਕੀਤੀ ਹੈ।"[15]

ਕਲਾਕਾਰ ਦੇ ਤੌਰ ਤੇ [ਸੋਧੋ]

ਬੌਧ ਇੱਕ ਕਲਾਕਾਰ ਵੀ ਹੈ ਜਿਸਦਾ ਕੰਮ ਵਿੱਚ "ਆਵਾਜ਼ ਮੂਰਤੀ ਕਲਾ"[16] ਅਤੇ "ਫੋਟੋ ਦੀ ਕਾਰਗੁਜ਼ਾਰੀ."[17] ਅਤੇ "ਫੋਟੋ ਪਰਫਾਰਮੈਂਸ" ਸ਼ਾਮਲ ਹਨ। ਉਸ ਦਾ ਕੰਮ ਭਾਰਤ [18][19][20] ਅਤੇ ਅਮਰੀਕਾ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।[21]

ਹਵਾਲੇ[ਸੋਧੋ]

  1. Susan, Nisha (June 20, 2009). "Bootstrap Astronauts". Tehelka. Archived from the original on 2017-09-23. Retrieved 2017-09-22. {{cite news}}: Unknown parameter |dead-url= ignored (|url-status= suggested) (help)
  2. Baruah, Sanjib KR (2011-07-10). "Gay world: Never been better, but bigger fight ahead". Hindustan Times (in ਅੰਗਰੇਜ਼ੀ). Retrieved 2017-09-22.
  3. "Law at the Intersection of Caste, Gender and Sexuality in India". Williams Institute, UCLA School of Law. Archived from the original on 2017-07-07. Retrieved 2017-07-18. {{cite web}}: Unknown parameter |dead-url= ignored (|url-status= suggested) (help)
  4. "Annual Report 2014: Pursuing Justice Through Science and Law" (PDF). UC Berkeley School of Law Human Rights Center. 2015. p. 29.
  5. "Who We Are | Voices Against 377". www.voicesagainst377.org (in ਅੰਗਰੇਜ਼ੀ (ਅਮਰੀਕੀ)). Retrieved 2017-04-15.
  6. Baudh, Sumit (2013-01-01). Decriminalisation of consensual same-sex sexual acts in the South Asian Commonwealth: struggles in contexts (in English). London: School of Advanced Study, University of London.{{cite book}}: CS1 maint: unrecognized language (link) CS1 maint: Unrecognized language (link)
  7. Gemmerli, Tobias (2009). "Queering Development — Incorporating Sexuality: The problem of heteronormativity in the development paradigm" (PDF). Archived from the original (PDF) on 2016-10-19. Retrieved 2018-05-02. {{cite web}}: Unknown parameter |dead-url= ignored (|url-status= suggested) (help)
  8. Sultan, Iman (15 November 2015). "'Perform(art)ive': Engaging the east". The Express Tribune. Retrieved 2017-07-18.
  9. Perera, Ayeshea (Jul 3, 2009). "Be happy and gay; historic high court judgement". Livemint. Retrieved 2017-09-22.
  10. Singh, Gayeti (August 2008). "377 Quit India!". Hard News. Archived from the original on ਸਤੰਬਰ 22, 2017. Retrieved April 15, 2017. {{cite news}}: Unknown parameter |dead-url= ignored (|url-status= suggested) (help)
  11. "'Gay Ho' rents air at Jantar Mantar". The Times of India. Jul 3, 2009. Retrieved 2017-09-22.
  12. Ellis, Justin (7 May 2008). "377 petition hearing set by Delhi high court". Fridae (in ਅੰਗਰੇਜ਼ੀ). Retrieved 2017-09-22.
  13. Singh, Gayeti (August 2008). "377 Quit India!". Hard News (in ਅੰਗਰੇਜ਼ੀ). Archived from the original on 2017-09-22. Retrieved 2017-09-22. {{cite web}}: Unknown parameter |dead-url= ignored (|url-status= suggested) (help)
  14. Kazmin, Amy (2009-07-03). "Indian court overturns law against gay sex". Financial Times. ISSN 0307-1766. Retrieved 2017-09-22.[permanent dead link]
  15. "Delhi HC to take up PIL on gay rights". The Times of India. Retrieved 2017-04-15.
  16. Weber, Elanor Ivory (17 May 2013). "Queering Making II". Frieze. Retrieved 2017-09-22.
  17. ""perform(art)ive" by 12G". Twelve Gates Arts (in ਅੰਗਰੇਜ਼ੀ (ਅਮਰੀਕੀ)). Retrieved 2017-09-22.
  18. "Eight Artists Explore the Concept of Queer in Two-Part Exhibition". Artinfo (in ਅੰਗਰੇਜ਼ੀ). Archived from the original on 2017-09-23. Retrieved 2017-09-22. {{cite news}}: Unknown parameter |dead-url= ignored (|url-status= suggested) (help)
  19. Daftuar, Swati (2013-02-23). "Showcase: An open house for art". The Hindu (in Indian English). ISSN 0971-751X. Retrieved 2017-09-22.
  20. "'Perform(art)ive': Engaging the east - The Express Tribune". The Express Tribune (in ਅੰਗਰੇਜ਼ੀ (ਅਮਰੀਕੀ)). 2015-11-15. Retrieved 2017-09-22.
  21. "Presented Artists in ACAW Consortium Partners' Exhibitions & Programs". Asia Contemporary Art Week (in ਅੰਗਰੇਜ਼ੀ (ਅਮਰੀਕੀ)). Retrieved 2017-09-22.