ਸੁਰਭੀ ਜਯੋਤੀ
Jump to navigation
Jump to search
ਸੁਰਭੀ ਜਯੋਤੀ | |
---|---|
![]() ਟੈਲੀਵਿਜ਼ਨ ਸਟਾਇਲ ਅਵਾਰਡਜ਼ ਵਿੱਚ ਸੁਰਭੀ ਜਯੋਤੀ | |
ਜਨਮ | ਸੁਰਭੀ ਜਯੋਤੀ 29 ਮਈ 1988 ਜਲੰਧਰ, ਪੰਜਾਬ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | +ਅਦਾਕਾਰਾ |
ਸਰਗਰਮੀ ਦੇ ਸਾਲ | 2010–ਵਰਤਮਾਨ |
ਸੁਰਭੀ ਜਯੋਤੀ ਇੱਕ ਪੰਜਾਬੀ ਅਦਾਕਾਰਾ ਹੈ। ਉਸਨੇ ਪੰਜਾਬੀ ਫਿਲਮ ਐਵੈਂ ਰੌਲਾ ਪੈ ਗਿਆ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ। ਉਸਨੇ ਜ਼ੀ ਟੀਵੀ ਉੱਪਰ ਕਬੂਲ ਹੈ ਨਾਮੀ ਸੀਰੀਅਲ ਰਾਹੀਂ ਚੰਗਾ ਨਾਮਣਾ ਖੱਟਿਆ ਹੈ।[1][2]
ਹਵਾਲੇ[ਸੋਧੋ]
- ↑ "Surbhi jyoti in Qabool hai". Retrieved 3 ਅਗਸਤ 2016. Check date values in:
|access-date=
(help) - ↑ "Surbhi jyoti". Retrieved 3 ਅਗਸਤ 2016. Check date values in:
|access-date=
(help)