ਸੁਰੇਂਦਰ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਰੇਂਦਰ ਕੁਮਾਰ ਇੱਕ ਭਾਰਤੀ ਹਾਕੀ ਖਿਡਾਰੀ ਹੈ। ਉਸਦੀ ਚੋਣ ਰੀਓ ਓਲੰਪਿਕ ਲਈ ਕੀਤੀ ਗਈ ਹੈ।[1] ਸੁਰੇਂਦਰ ਬਾਰਾਨਾ ਖਾਲਸਾ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿ ਨਿਲੋਖੇਡ਼ੀ (ਕਰਨਾਲ) ਕੋਲ ਹੈ।

ਹਵਾਲੇ[ਸੋਧੋ]