ਸੁਲਤਾਨ (2016 ਫ਼ਿਲਮ)
ਦਿੱਖ
ਸੁਲਤਾਨ | |
---|---|
ਨਿਰਦੇਸ਼ਕ | ਅਲੀ ਅਬਾਸ ਜ਼ਫ਼ਰ |
ਲੇਖਕ | ਅਲੀ ਅਬਾਸ ਜ਼ਫ਼ਰ (ਡਾਇਲੌਗ) |
ਸਕਰੀਨਪਲੇਅ | ਅਲੀ ਅਬਾਸ ਜ਼ਫ਼ਰ |
ਕਹਾਣੀਕਾਰ | ਅਲੀ ਅਬਾਸ ਜ਼ਫ਼ਰ |
ਨਿਰਮਾਤਾ | ਅਦਿੱਤਿਆ ਚੋਪੜਾ |
ਸਿਤਾਰੇ | ਸਲਮਾਨ ਖ਼ਾਨ ਅਨੁਸ਼ਕਾ ਸ਼ਰਮਾ ਰਣਦੀਪ ਹੁੱਡਾ ਅਮਿਤ ਸਾਧ |
ਸਿਨੇਮਾਕਾਰ | ਅਰਤੁਰ ਜ਼ੂਰਾਵਸਕੀ |
ਸੰਪਾਦਕ | ਰਾਮੇਸ਼ਵਰ ਐੱਸ. ਭਗਤ |
ਸੰਗੀਤਕਾਰ |
|
ਪ੍ਰੋਡਕਸ਼ਨ ਕੰਪਨੀ | ਯਸ਼ ਰਾਜ ਫ਼ਿਲਮਸ |
ਡਿਸਟ੍ਰੀਬਿਊਟਰ | ਯਸ਼ ਰਾਜ ਫ਼ਿਲਮਸ |
ਰਿਲੀਜ਼ ਮਿਤੀ |
|
ਮਿਆਦ | 170 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹700 ਮਿਲੀਅਨ[3][4] |
ਬਾਕਸ ਆਫ਼ਿਸ | ਅੰਦਾ.₹5.84 ਬਿਲੀਅਨ[5] |
ਸੁਲਤਾਨ 2016 ਦੀ ਇੱਕ ਭਾਰਤੀ ਰੁਮਾਂਸਵਾਦੀ ਖੇਡ-ਨਾਟਕ ਹਿੰਦੀ ਫ਼ਿਲਮ ਹੈ।[6][7][8] ਇਸ ਫ਼ਿਲਮ ਦਾ ਨਿਰਦੇਸ਼ਕ ਅਲੀ ਅਬਾਸ ਜ਼ਫ਼ਰ ਹੈ ਅਤੇ ਨਿਰਮਾਤਾ ਅਦਿੱਤਿਆ ਚੋਪੜਾ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੇ ਹਨ।
ਹਵਾਲੇ
[ਸੋਧੋ]- ↑ Hooli, Shekhar H (17 July 2015). "'Bajrangi Bhaijaan' Movie Review: Audience Describe it as Salman Khan's Best Film Till Date". International Business Times, India Edition. Retrieved 2016-09-03.
- ↑ "Revealed: Release date of Salman Khan's Sultan!". Daily News and Anakysis. 12 February 2016. Retrieved 18 February 2016.
- ↑ "Stellar Debuts For Salman Khan And Anushka Sharma's 'Sultan'". Forbes. 6 July 2016. Retrieved 7 July 2016.
- ↑ "Box Office: Worldwide Collections and Day wise breakup of Sultan". Bollywood Hungama. 7 July 2016. Retrieved 7 July 2016.
- ↑ "Special Features: Box Office: Worldwide Collections and Day wise breakup of Sultan - Box Office". Bollywoodhungama.com. Retrieved 2 September 2016.
- ↑ "This is why Salman Khan thinks 'Sultan' will be a blockbuster". International Business Times. 26 April 2016. Retrieved 8 July 2016.
- ↑ "Sultan: Salman's 'Raging Bull' act is a blockbuster". Business Standard. 6 July 2016. Retrieved 8 July 2016.
- ↑ "Sultan review by Anupama Chopra: This is an over-sized Salman slam". Hindustan Times. 7 July 2016. Retrieved 8 ਜੁਲਾਈ 2016.