ਸਮੱਗਰੀ 'ਤੇ ਜਾਓ

ਸੁਵਰਨਾਵਤੀ ਸਰੋਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਵਰਨਾਵਤੀ ਡੈਮ

ਸੁਵਰਨਾਵਤੀ ਜਲ ਭੰਡਾਰ ਜਿਸ ਨੂੰ ਸੁਵਰਨਾਵਤੀ ਡੈਮ ਵੀ ਕਿਹਾ ਜਾਂਦਾ ਹੈ, ਚਮਰਾਜਨਗਰ, ਕਰਨਾਟਕ,ਦੇ ਨੇੜੇ ਪੈਂਦੀ ਹੈ।ਚਾਮਰਾਜਨਗਰ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ 'ਤੇ . ਇਹ ਡੈਮ ਸੁਵਰਨਾਵਤੀ ਨਦੀ ਦੇ ਪਾਰ ਬਣਾਇਆ ਗਿਆ ਹੈ ਜੋ ਕਾਵੇਰੀ ਨਦੀ ਦੀ ਉਪ-ਨਦੀ ਹੈ। [1] ਇਹ ਡੈਮ ਪੁਨਾਜਨੂਰ ਰਾਜ ਦੇ ਜੰਗਲ ਦੇ ਨਾਲ ਲਗਿਆ ਹੋਇਆ ਹੈ ਜੋ ਕਰਨਾਟਕ ਅਤੇ ਤਾਮਿਲਨਾਡੂ ਰਾਜਾਂ ਦੇ ਵਿਚਕਾਰ ਸਰਹੱਦ ਵਜੋਂ ਕੰਮ ਕਰਦਾ ਹੈ।

ਆਕਰਸ਼ਣ

[ਸੋਧੋ]

ਸੁਵਰਨਾਵਤੀ ਡੈਮ ਨਾਲ ਪੈਂਦੇ ਪਿੰਡਾਂ ਲਈ ਸਿੰਚਾਈ ਲਈ ਪਾਣੀ ਦਾ ਇੱਕ ਮੁੱਖ ਸਰੋਤ ਹੈ, ਇਹ ਮੌਨਸੂਨ ਸੀਜ਼ਨ ਦੇ ਅੰਤ ਤੱਕ ਬਾਰਿਸ਼ ਨਾਲ ਭਰ ਜਾਂਦਾ ਹੈ ਅਤੇ ਗਰਮੀਆਂ ਦੇ ਮੌਸਮ ਵਿੱਚ ਸੁੱਕ ਜਾਂਦਾ ਹੈ। ਸੰਘਣੇ ਜੰਗਲ ਦੇ ਨਾਲ ਲੱਗਦੇ ਹੋਣ ਕਾਰਨ ਇਹ ਜੰਗਲੀ ਜਾਨਵਰਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਵੀ ਹੈ।

ਕਿਵੇਂ ਪਹੁੰਚਣਾ ਹੈ

[ਸੋਧੋ]

ਬੰਗਲੌਰ ਤੋਂ ਚਾਮਰਾਜਨਗਰ ਸ਼ਹਿਰ ਤੱਕ ਬਹੁਤ ਸਾਰੀਆਂ ਬੱਸਾਂ ਅਤੇ ਰੇਲ ਗੱਡੀਆਂ ਹਨ। ਇਹ ਲਗਭਗ 180 ਕਿਲੋਮੀਟਰ ਦੀ ਦੂਰੀ 'ਤੇ ਹੈ , ਚਾਮਰਾਜਨਗਰ ਸ਼ਹਿਰ ਤੋਂ ਸੁਵਰਨਾਵਤੀ ਡੈਮ ਤੱਕ ਬਹੁਤ ਸਾਰੀਆਂ ਸਥਾਨਕ ਟ੍ਰਾਂਸਪੋਰਟ ਬੱਸਾਂ ਉਪਲਬਧ ਹਨ।

ਦੇਖਣ ਲਈ ਨੇੜਲੇ ਸਥਾਨ

[ਸੋਧੋ]

ਹਵਾਲੇ

[ਸੋਧੋ]
  1. Chamarajanagar, K H Obalesh (2015-11-16). "Twin reservoirs in Chamarajanagar close to full". Retrieved 2016-07-08.