ਸੁਸ਼ਿਮਾ ਦੀ ਲੜਾਈ
ਦਿੱਖ
ਸੁਸ਼ਿਮਾ ਦੀ ਲੜਾਈ | |||||||
---|---|---|---|---|---|---|---|
ਰੂਸ- ਜਪਾਨ ਯੁਧ ਦਾ ਹਿੱਸਾ ਦਾ ਹਿੱਸਾ | |||||||
1905 'ਚ ਐਡਮਿਰਡ ਟੋਗੋ ਜਾਪਾਨ ਦੇ ਸਮੁੰਦਰੀ ਜਹਾਜ 'ਤੇ | |||||||
| |||||||
Belligerents | |||||||
ਜਪਾਨ | ਰੂਸ | ||||||
Commanders and leaders | |||||||
ਟੋਗੋ ਹੇਹਚਿਰੋ ਕਮਿਮੁਰਾ ਹਿਕੋਨੋਜੋ ਦੇਵਾ ਸ਼ਿਗੇਤੋ |
ਜ਼ਿਨੋਵੀ ਪੇਟਰੋਵਿਚ ਰੋਜ਼ੇਸਤਵੈਨਸ਼ੀ ਜੰਗੀ ਕੈਦੀ ਨਿਲੋਲਾਈ ਨੇਬੋਗਟੋਵ ਜੰਗੀ ਕੈਦੀ ਓਸਕਰ ਇੰਕਵਿਸਟ | ||||||
Strength | |||||||
ਕੁੱਲ: 89 ਸਮੁੰਦਰੀ ਜਹਾਜ 4 ਲੜਾਕੂ ਜਹਾਜ 27 ਕਰੂਜ਼ ਜਹਾਜ 21 ਨਸ਼ਟਕ 37 ਗੰਨ ਵਾਲੀ ਕਿਸ਼ਤੀਆਂ |
ਕੁੱਲ: 38 ਸਮੁੰਦਰੀ ਜਹਾਜ 8 ਲੜਾਕੁ ਜਹਾਜ 3 ਸਮੁੰਦਰੀ ਕਿਸ਼ਤੀ ਲੜਾਕੂ 6 ਕਰੂਜ਼ ਜਹਾਜ 9 ਨਸ਼ਟਕ 12 ਹੋਰ ਜਹਾਜ | ||||||
Casualties and losses | |||||||
117 ਮੌਤਾਂ 583 ਜ਼ਖ਼ਮੀ 3 ਕਿਸ਼ਤੀਆਂ ਡੁਬੋ ਦਿਤੀਆਂ |
4,380 ਮੌਤਾਂ 5,917 ਅਗਵਾਹ 21 ਸਮੁੰਦਰੀ ਜਹਾਜ ਤਬਾਹ 7 ਸਮੁੰਦਰੀ ਜਹਾਜ ਅਗਵਾਹ 6 ਸਮੁੰਦਰੀ ਜਹਾਜ ਨਿਰਸ਼ਸਤਰ |
ਸੁਸ਼ਿਮਾ ਦੀ ਲੜਾਈ ਰੂਸ ਅਤੇ ਜਾਪਾਨ ਦੇ ਵਿਚਕਾਰ ਮਈ 1905 ਨੂੰ ਹੋਈ ਜਿਸ ਵਿੱਚ ਜਾਪਾਨ ਜੇਤੂ ਰਿਹ। ਜਾਪਾਨੀ ਸਮੁੰਦਰੀ ਸੈਨਾ ਨੇ ਐਡਮਿਰਲ ਟੋਗੋ ਦੀ ਅਗਵਾਈ ਵਿੱਚ ਸੁਸ਼ਿਮਾ ਵਿਖੇ ਰੂਸੀ ਬੇੜੇ ਉਪਰ ਜੋਰਦਾਰ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ। ਬਹੁਤ ਸਾਰੇ ਬੇੜੇ ਡੁੱਬ ਗਏ ਅਤੇ ਬਹੁਤ ਸਾਰੇ ਜਾਪਾਨ ਨੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਯੁੱਧ ਵਿੱਚ ਰੁਸ ਹਾਰ ਗਿਆ ਅਤੇ ਜਿੱਤ ਦੀ ਦੇਵੀ ਨੇ ਜਾਪਾਨ ਦਾ ਸਾਥ ਦਿੱਤਾ।
ਹਵਾਲੇ
[ਸੋਧੋ]- ↑ 100 Battles, Decisive Battles that Shaped the World, Dougherty, Martin, J., Parragon, p.144-45