ਟੋਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟੋਗੋਲੀ ਗਣਰਾਜ
République Togolaise
ਟੋਗੋ ਦਾ ਝੰਡਾ Coat of arms of ਟੋਗੋ
ਮਾਟੋ"Travail, Liberté, Patrie"[੧] (ਫ਼ਰਾਂਸੀਸੀ)
"ਕਿਰਤ, ਖਲਾਸੀ, ਮਾਤਭੂਮੀ"
ਕੌਮੀ ਗੀਤSalut à toi, pays de nos aïeux  (French)
ਵਡੇਰਿਆਂ ਦੀ ਧਰਤੀ, ਤੈਨੂੰ ਪ੍ਰਣਾਮ
ਟੋਗੋ ਦੀ ਥਾਂ
ਅਫ਼ਰੀਕੀ ਸੰਘ ਵਿੱਚ ਟੋਗੋ ਦੀ ਸਥਿਤੀ.
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਲੋਮੇ
6°7′N 1°13′E / 6.117°N 1.217°E / 6.117; 1.217
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਦਿਹਾਤੀ ਭਾਸ਼ਾਵਾਂ ਗਬੇ ਭਾਸ਼ਾਵਾਂa
ਕੋਤੋਕੋਲੀ
ਕਬੀਯੇ
ਜਾਤੀ ਸਮੂਹ  ੯੯% ਅਫ਼ਰੀਕੀ (੩੭ ਕਬੀਲੇ)b
੧% ਹੋਰc
ਵਾਸੀ ਸੂਚਕ ਟੋਗੋਲੀ/ਟੋਗੋਈ
ਸਰਕਾਰ ਗਣਰਾਜ
 -  ਰਾਸ਼ਟਰੀ ਫ਼ੌਰੇ ਨਿਆਸਿੰਗਬੇ
 -  ਪ੍ਰਧਾਨ ਮੰਤਰੀ ਕਵੇਸੀ ਅਹੂਮੀ-ਜ਼ੂਨੂ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੨੭ ਅਪ੍ਰੈਲ ੧੯੬੦ 
ਖੇਤਰਫਲ
 -  ਕੁੱਲ ੫੬ ਕਿਮੀ2 (125th)
੨੧ sq mi 
 -  ਪਾਣੀ (%) ੪.੨
ਅਬਾਦੀ
 -  ੨੦੦੯ ਦਾ ਅੰਦਾਜ਼ਾ ੬,੬੧੯,੦੦੦[੨] (੧੦੧ਵਾਂd)
 -  ਆਬਾਦੀ ਦਾ ਸੰਘਣਾਪਣ ੧੧੬.੬/ਕਿਮੀ2 (੯੩ਵਾਂe)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੬.੪੧੫ ਬਿਲੀਅਨ[੩] 
 -  ਪ੍ਰਤੀ ਵਿਅਕਤੀ $੮੯੮[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩.੬੧੧ ਬਿਲੀਅਨ[੩] 
 -  ਪ੍ਰਤੀ ਵਿਅਕਤੀ $੫੦੫[੩] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੪੨੮ (low) (੧੩੯ਵਾਂ)
ਮੁੱਦਰਾ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰ GMT (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tg
ਕਾਲਿੰਗ ਕੋਡ +੨੨੮
ੳ. ਜਿਵੇਂ ਕਿ ਇਊ, ਮੀਨਾ, ਆਜਾ।
ਅ. ਸਭ ਤੋਂ ਵੱਡੇ ਹਨ ਇਊ, ਮੀਨਾ, ਤੇਮ ਅਤੇ ਕਬਰੇ।
ੲ. ਜ਼ਿਆਦਾਤਰ ਯੂਰਪੀ ਅਤੇ ਸੀਰੀਆਈ-ਲਿਬਨਾਨੀ
ਸ. ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀ ਹੋਈ ਮੌਤ-ਦਰ ਦਾ ਵੱਖਰੇ ਤੌਰ 'ਤੇ ਖਿਆਲ ਰੱਖਦੇ ਹਨ; ਇਸਦਾ ਨਤੀਜੇ, ਆਸ਼ਾ ਤੋਂ ਘੱਟ ਉਮਰ ਸੰਭਾਵਨਾ, ਵੱਧ ਬਾਲ ਮੌਤ-ਦਰ ਅਤੇ ਮਿਰਤੂਤਾ, ਘੱਟ ਅਬਾਦੀ ਤੇ ਵਿਕਾਸ ਦਰ ਅਤੇ ਅਬਾਦੀ ਦੀ ਉਮਰ ਤੇ ਲਿੰਗ ਮੁਤਾਬਕ ਵੰਡ ਵਿੱਚ ਫ਼ਰਕ, ਹੋ ਸਕਦੇ ਹਨ। ਦਰਜੇ ੨੦੦੫ ਦੇ ਅੰਕੜਿਆਂ ਦੇ ਅਧਾਰ 'ਤੇ CIA World Factbook – Togo
ਹ. ਦਰਜੇ ੨੦੦੫ ਦੇ ਅੰਕੜਿਆਂ ਦੇ ਅਧਾਰ 'ਤੇ (ਸਰੋਤ ਨਾਮਾਲੂਮ)

ਟੋਗੋ, ਅਧਿਕਾਰਕ ਤੌਰ 'ਤੇ République Togolaise ਜਾਂ, ਪੰਜਾਬੀ ਵਿੱਚ, ਟੋਗੋਲੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵਿੱਚ ਘਾਨਾ, ਪੂਰਬ ਵਿੱਚ ਬਨਿਨ ਅਤੇ ਉੱਤਰ ਵਿੱਚ ਬੁਰਕੀਨਾ ਫ਼ਾਸੋ ਨਾਲ ਲੱਗਦੀਆਂ ਹਨ। ਦੱਖਣ ਵੱਲ ਇਹ ਦੇਸ਼ ਗਿਨੀ ਦੀ ਖਾੜੀ ਨੂੰ ਛੋਂਹਦਾ ਹੈ, ਜਿੱਥੇ ਰਾਜਧਾਨੀ ਲੋਮੇ ਵਸੀ ਹੋਈ ਹੈ। ਇਸਦਾ ਖੇਤਰਫਲ ਤਕਰੀਬਨ ੫੭,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ ੬੭ ਲੱਖ ਹੈ।

ਪ੍ਰਸ਼ਾਸਕੀ ਖੇਤਰ[ਸੋਧੋ]

Savanes Region, Togo Plateaux Region, Togo Kara Region Centrale Region Maritime RegionA clickable map of Togo exhibiting its five regions.
About this image

ਟੋਗੋ ੫ ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜੋ ਅੱਗੋਂ ੩੦ ਪ੍ਰੀਫੈਕਟ ਜ਼ਿਲ੍ਹਿਆਂ ਅਤੇ ੧ ਪਰਗਣੇ ਵਿੱਚ ਵੰਡੇ ਹੋਏ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਖੇਤਰ ਹਨ: ਸਵਾਨੇ, ਕਾਰਾ, ਮੱਧ, ਪਠਾਰ ਅਤੇ ਸਮੁੰਦਰੀ।

ਹਵਾਲੇ[ਸੋਧੋ]