ਸੁਸ਼ੀਲ ਕੁਮਾਰ ਰਿੰਕੂ
ਦਿੱਖ
ਸੁਸ਼ੀਲ ਕੁਮਾਰ ਰਿੰਕੂ | |
|---|---|
| ਪੰਜਾਬ ਵਿਧਾਨ ਸਭਾ | |
| ਦਫ਼ਤਰ ਸੰਭਾਲਿਆ 2017 | |
| ਤੋਂ ਬਾਅਦ | ਮਹੇਂਦਰ ਪਾਲ ਭਗਤ |
| ਹਲਕਾ | ਜਲੰਧਰ ਪੱਛਮੀ ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 5 ਜੂਨ 1975 |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਰਿਹਾਇਸ਼ | ਜਲੰਧਰ |
| ਪੇਸ਼ਾ | ਸਿਆਸਤਦਾਨ |
ਸੁਸ਼ੀਲ ਕੁਮਾਰ ਰਿੰਕੂ [1] ਭਾਰਤੀ ਸਿਆਸਤਦਾਨ ਹਨ ਅਤੇ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। 2017 ਵਿੱਚ ਉਹ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਤੋਂ ਚੁਣੇ ਗਏ ਸਨ।[2]
ਹਵਾਲੇ
[ਸੋਧੋ]- ↑ "Members". www.punjabassembly.nic.in. Retrieved 2021-09-15.
- ↑ "Sushil Kumar(Indian National Congress(INC)):Constituency- JALANDHAR WEST (SC)(JALANDHAR) - Affidavit Information of Candidate:". myneta.info. Retrieved 2021-09-15.