ਸੁਸੋਭਨ ਸਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਸੋਭਨ ਚੰਦਰ ਸਰਕਾਰ
ਜਨਮ 1900
ਢਾਕਾ
ਮੌਤ 26 ਅਗਸਤ 1982
ਕਲਕੱਤਾ
ਪੇਸ਼ਾ ਇਤਹਾਸਕਾਰ, ਅਧਿਆਪਕ

ਸੁਸੋਭਨ ਚੰਦਰ ਸਰਕਾਰ ਮਾਰਕਸਵਾਦੀ ਇਤਹਾਸਕਾਰੀ ਨਾਲ ਸੰਬੰਧਿਤ ਭਾਰਤੀ ਇਤਹਾਸਕਾਰ ਸੀ। ਉਹ ਕਲਕੱਤਾ ਦੇ ਪ੍ਰੈਜੀਡੈਂਸੀ ਕਾਲਜ ਵਿੱਚ 24 ਸਾਲ ਇਤਹਾਸ ਦੇ ਅਧਿਆਪਕ ਰਹੇ।[1]

ਮੁਢਲਾ ਜੀਵਨ[ਸੋਧੋ]

ਹਵਾਲੇ[ਸੋਧੋ]