ਸੂਬਾ ਬਦਖ਼ਸ਼ਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੂਬਾ ਬਦਖ਼ਸ਼ਾਂ
ولایت بدخشان
ਸੂਬਾ
ਬਦਖ਼ਸ਼ਾਂ ਸੂਬੇ ਦੇ ਜ਼ਿਲ੍ਹੇ
ਅਫ਼ਗਾਨਿਸਤਾਨ ਦੇ ਨਕਸ਼ੇ ਵਿੱਚ ਬਦਖ਼ਸ਼ਾਂ
38°0′N 71°0′E / 38.000°N 71.000°E / 38.000; 71.000ਗੁਣਕ: 38°0′N 71°0′E / 38.000°N 71.000°E / 38.000; 71.000
ਦੇਸ਼  ਅਫ਼ਗਾਨਿਸਤਾਨ
ਰਾਜਧਾਨੀ Fayzabad
ਸਰਕਾਰ
 • ਗਵਰਨਰ Ahmad Faisal Begzad
ਖੇਤਰਫਲ[1]
 • ਕੁੱਲ [
ਅਬਾਦੀ (2012)[2]
 • ਕੁੱਲ 9,04,700
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ UTC+4:30
ISO 3166 ਕੋਡ AF-BDS
ਮੁੱਖ ਭਾਸ਼ਾਵਾਂ ਫ਼ਾਰਸੀ, ਖੋਵਾਰ, ਪਸ਼ਤੋ, ਕਿਰਗਿਜ਼, ਸ਼ੁਗਨੀ, ਮੁੰਜੀ, ਇਸ਼ਕਾਸਿਮੀ, ਵਾਖੀ

ਸੂਬਾ ਬਦਖ਼ਸ਼ਾਂ (Badakhshan Province) (ਪਸ਼ਤੋ ਬਦਖਸ਼ਾਨ ਵਲਾਏਤ, ਦਰੀ ਉਸਤਾਨ ਬਦਖਸ਼ਾਨ) ਅਫ਼ਗਾਨਿਸਤਾਨ ਦੇ ਚੌਂਤੀ ਸੂਬਿਆਂ ਵਿੱਚੋਂ ਇੱਕ ਹੈ। ਇਸ ਇਲਾਕ਼ੇ ਦਾ ਜਿਕਰ ਸਭ ਤੋਂ ਪਹਿਲਾਂ ਖ਼ੁਸ਼ਾਰੀਹ ਦੇ ਕੁਤਬੇ ਵਿੱਚ ਮਿਲਦਾ ਹੈ। ਦੇਸ਼ ਦੇ ਉੱਤਰ-ਪੂਰਬੀ ਭਾਗ ਵਿੱਚ ਹਿੰਦੂ ਕੁਸ਼ ਪਰਬਤਾਂ ਅਤੇ ਆਮੂ ਦਰਿਆ ਦੇ ਵਿੱਚ ਸਥਿਤ ਹੈ। ਇਹ ਇਤਿਹਾਸਿਕ ਬਦਖਸ਼ਾਨ ਖੇਤਰ ਦਾ ਹਿੱਸਾ ਹੈ। ਇਸਦਾ ਖੇਤਰਫਲ 44,059 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 1212 ਵਿੱਚ ਲੱਗਪਗ 10 ਲੱਖ ਅਨੁਮਾਨਿਤ ਕੀਤੀ ਗਈ ਸੀ। ਅਫਗਾਨਿਸਤਾਨ ਨੂੰ ਚੀਨ ਦੁਆਰਾ ਨਿਅੰਤਰਿਤ ਤਿਬਤ ਅਤੇ ਸ਼ਿੰਜਿਆਂਗ ਖੇਤਰਾਂ ਨੂੰ ਜੋੜਨ ਵਾਲਾ ਦੁਰਗਮ ਵਾਖਾਨ ਗਲਿਆਰਾ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ।

ਹਵਾਲੇ[ਸੋਧੋ]

  1. "Statoids". 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cso