ਸੇਗੋਵੀਆ
ਸੇਗੋਵੀਆ | |||
---|---|---|---|
![]() View of the façade of the ਸੇਗੋਵੀਆ ਗਿਰਜਾਘਰ, the ancient City Walls (8th century), and the Guadarrama mountains. | |||
| |||
![]() ਸੇਗੋਵੀਆ ਦੀ ਸਪੇਨ ਵਿੱਚ ਸਥਿਤੀ | |||
Country | ਫਰਮਾ:Country data ਸਪੇਨ | ||
Autonomous community | ਫਰਮਾ:Country data Castile and León | ||
Province | Segovia | ||
Comarca | Capital y Área Metropolitana | ||
Judicial district | Partido de Segovia | ||
ਸਰਕਾਰ | |||
• Alcalde | Pedro Arahuetes García (PSOE) | ||
ਖੇਤਰ | |||
• ਕੁੱਲ | 163.59 km2 (63.16 sq mi) | ||
ਉੱਚਾਈ | 1,000 m (3,000 ft) | ||
ਆਬਾਦੀ (2009) | |||
• ਕੁੱਲ | 56,660 | ||
• ਘਣਤਾ | 350/km2 (900/sq mi) | ||
ਵਸਨੀਕੀ ਨਾਂ | Segoviano, na | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 40001-40006 | ||
Official language(s) | ਸਪੇਨੀ | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਸੇਗੋਵੀਆ[1] ਸਪੇਨ ਦੇ ਖੁਦਮੁਖਤਿਆਰ ਖੇਤਰ ਕਾਸਤੀਲੇ ਅਤੇ ਲੇਓਨ ਦਾ ਇੱਕ ਸ਼ਹਿਰ ਹੈ। ਇਹ ਸੇਗੋਵੀਆ ਪ੍ਰਾਂਤ ਦੀ ਰਾਜਧਾਨੀ ਹੈ।
ਸ਼ਬਦ ਨਿਰੁਕਤੀ
[ਸੋਧੋ]ਸੇਗੋਵੀਆ ਦਾ ਨਾਂ ਸੇਲਟੀਬੇਰੀਅਨ ਭਾਸ਼ਾ ਤੋਂ ਆਇਆ ਹੈ। ਇਸ ਸ਼ਹਿਰ ਦੇ ਪਹਿਲੇ ਵਾਸੀਆਂ ਨੇ ਇਸਦਾ ਨਾਂ ਸੇਗੋਬਰੀਗਾ ਰੱਖਿਆ। ਇਹ ਸ਼ਬਦ ਦੋ ਸੇਲਟੀਬੇਰੀਅਨ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਪਹਿਲਾ ਸੇਗੋ (Sego means victory) ਅਰਥਾਤ ਜਿੱਤ ਅਤੇ ਦੂਸਰਾ ਬਰੀਗਾ (briga mean city or strength) ਅਰਥਾਤ ਸ਼ਹਿਰ ਜਾਂ ਸ਼ਕਤੀ। ਇਸ ਤਰ੍ਹਾਂ ਇਸਨੂੰ ਜਿੱਤ ਦਾ ਸ਼ਹਿਰ ਵੀ ਕਿਹਾ ਜਾ ਸਕਦਾ ਹੈ। ਬਾਅਦ ਵਿੱਚ ਰੋਮਨਾਂ ਅਤੇ ਅਰਬਾਂ ਦੇ ਅਧੀਨ ਇਸਦਾ ਨਾਂ ਸੇਗੋਵੀਆ ਬਣ ਗਿਆ।
ਭੂਗੋਲ
[ਸੋਧੋ]ਸਥਿਤੀ
[ਸੋਧੋ]
ਸੇਗੋਵੀਆ ਇਬੇਰੀਆਈ ਟਾਪੂਨੁਮਾ ਵਿੱਚ ਵਾਲਾਦੋਲਿਦ ਅਤੇ ਸਪੇਨ ਦੇ ਰਾਜਧਾਨੀ ਮਾਦਰਿਦ ਦੇ ਨਜਦੀਕ ਸਥਿਤ ਹੈ। ਸੇਗੋਵੀਆ ਓਹਨਾਂ ਨੌ ਪ੍ਰਾਤਾਂ ਵਿਚੋਂ ਇੱਕ ਹੈ ਜਿਹੜੇ ਮਿਲ ਕੇ ਕਾਸਤੀਲੇ ਅਤੇ ਲੇਓਨ ਦੇ ਖੁਦਮੁਖਤਿਆਰ ਖੇਤਰ ਨੂੰ ਬਣਾਉਂਦੇ ਹਨ। ਉਹ ਬੁਰਗੋਸ ਦੇ ਗਵਾਂਢ ਵਿੱਚ, ਵਾਲਾਦੋਲਿਦ ਦੇ ਉੱਤਰ ਵਿੱਚ, ਅਵੀਲਾ ਦੇ ਪਛਮ ਵਿੱਚ, ਅਤੇ ਸੋਰੀਆ ਦੇ ਪੂਰਬ ਵਿੱਚ ਸਥਿਤ ਹੈ।
ਵਾਤਾਵਰਣ
[ਸੋਧੋ]ਇਥੋਂ ਦਾ ਮੌਸਮ ਖੁਸ਼ਕ ਅਤੇ ਠੰਡਾ ਹੈ। ਇਸਦਾ ਸਲਾਨਾ ਤਾਪਮਾਨ 11.5 °C ਹੈ। ਇਸਦਾ ਘੱਟ ਤੋਂ ਘੱਟ ਤਾਪਮਾਨ −14 °C (ਦਸੰਬਰ ਵਿੱਚ) ਅਤੇ ਵੱਧ ਤੋਂ ਵੱਧ ਤਾਪਮਾਨ 39 °C (ਅਗਸਤ ਵਿੱਚ)। ਇੱਥੇ ਸਲਾਨਾ ਵਰਖਾ 520 ਮਿਲੀਮੀਟਰ ਹੈ।
ਇਤਿਹਾਸ
[ਸੋਧੋ]

ਵਿਰਾਸਤ
[ਸੋਧੋ]1985 ਵਿੱਚ ਯੂਨੇਸਕੋ ਵਲੋਂ ਸੇਗੋਵੀਆ ਦੇ ਪੁਰਾਣੇ ਸ਼ਹਿਰ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਸੇਗੋਵੀਆ ਦੇ ਪੁਰਾਣੇ ਸ਼ਹਿਰ ਵਿੱਚ ਬਹੁਤ ਸਾਰੀ ਵਿਭਿਨਤਾ ਸਿਵਿਲ ਅਤੇ ਧਾਰਮਿਕ ਪੱਖੋਂ ਮਿਲਦੀ ਹੈ।
ਵਿਸ਼ਵ ਵਿਰਾਸਤ ਸ਼ਹਿਰ
[ਸੋਧੋ]
UNESCO World Heritage Site | |
---|---|
Criteria | ਸਭਿਆਚਾਰਕ: i, iii, iv |
Reference | 311 |
Inscription | 1985 (9th Session) |
ਬਾਹਰੀ ਲਿੰਕ
[ਸੋਧੋ] Segovia ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Official website Archived 2011-03-04 at the Wayback Machine.
- Official tourism office of Segovia
- Official Language Schools of Segovia Archived 2019-06-27 at the Wayback Machine.
- Segovia photo and video essay Part I and Part II
- Segovia city guide at HitchHikers Handbook Archived 2014-05-17 at the Wayback Machine.