ਸਮੱਗਰੀ 'ਤੇ ਜਾਓ

ਸੇਰਿੰਗ ਲੰਡੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
सेरिंग लैंडौल
ਜਨਮ
ਪੇਸ਼ਾਇਸਤਰੀ ਰੋਗ ਵਿਸ਼ੇਸ਼ਗ

ਸੇਰਿੰਗ ਲੰਡੌਲ ਇੱਕ ਭਾਰਤੀ ਇਸਤਰੀ ਰੋਗਾਂ ਦੇ ਮਾਹਿਰ ਅਤੇ ਉੱਤਰੀ ਭਾਰਤ ਦੇ ਰਾਜ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮਹਿਲਾ ਦੇ ਸਿਹਤ ਦੇ ਅਗ੍ਰ੍ਦੂਤਾਂ ਵਿੱਚੋਂ ਇੱਕ ਹਨ.[1] ਉਹ ਸੋਨਮ ਨੋਰ੍ਬੂ ਮੈਮੋਰੀਅਲ ਹਸਪਤਾਲ, ਲੇਹ ਵਿੱਚ ਕੰਮ ਕਰਦੇ ਹਨ, ਅਤੇ ਹੋਰ ਵਿਦਿਅਕ ਅਦਾਰਿਆਂ ਨਾਲ ਵੀ ਜੁੜੇ ਹਨ. [2] ਭਾਰਤ ਸਰਕਾਰ ਨੇ ਉਨ੍ਹਾਂ ਨੂੰ  ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਾਲ 2006 ਵਿੱਚ ਚਕਿਤਸਾ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ.[3] ਉਹ ਇਹ ਪੁਰਸਕਾਰ ਪਾਉਣ ਵਾਲੀ, ਜੰਮੂ ਅਤੇ ਕਸ਼ਮੀਰ[4] ਦੀਆਂ ਕੁਝ ਔਰਤਾਂ ਵਿੱਚੋਂ ਇੱਕ ਹਨ ਅਤੇ ਲੱਦਾਖ ਦੀ ਇਹ ਸਨਮਾਨ ਪਾਉਣ ਵਾਲੀ ਪਹਿਲੀ ਔਰਤ ਚਕਿਤਸਕ ਹਨ.[5]

ਹਵਾਲੇ[ਸੋਧੋ]

  1. "Real Heroes". the HELP inc Fund. 2015. Archived from the original on ਅਪ੍ਰੈਲ 25, 2018. Retrieved December 11, 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  2. "List of participants". Chulalongkorn University. 2015. Retrieved December 11, 2015.
  3. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)
  4. "NAMES OF PADMA AWARDEES OF JAMMU AND KASHMIR STATE" (PDF). Government of Jammu and Kashmir. 2015. Retrieved December 11, 2015.
  5. "35 decorated with Padma awards so far". The Tribune. 2 February 2006. Retrieved December 11, 2015.