ਸੇਲਮਾ ਲਾਗੇਰਲੋਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਲਮਾ ਲਾਗੇਰਲੋਫ਼
ਸੇਲਮਾ ਲਾਗੇਰਲੋਫ਼, 1909
ਜਨਮਸੇਲਮਾ ਓਟੀਲੀਆ ਲੋਵੀਸਾ ਲਾਗੇਰਲੋਫ਼
(1858-11-20)20 ਨਵੰਬਰ 1858
ਮਾਰਬਾਕਾ, ਵਾਰਮਲੈਂਡ, ਸਵੀਡਨ
ਮੌਤ16 ਮਾਰਚ 1940(1940-03-16) (ਉਮਰ 81)
ਮਾਰਬਾਕਾ, ਵਾਰਮਲੈਂਡ, ਸਵੀਡਨ
ਕੌਮੀਅਤਸਵੀਡਿਸ਼
ਕਿੱਤਾਲੇਖਕ
ਇਨਾਮਸਾਹਿਤ ਲਈ ਨੋਬਲ ਇਨਾਮ
1909

ਸੇਲਮਾ ਓਟੀਲੀਆ ਲੋਵੀਸਾ ਲਾਗੇਰਲੋਫ਼ (ਸਵੀਡਨੀ: [ˈsɛlˈma ˈlɑːɡə(r)ˈløːv] ( ਸੁਣੋ); 20 ਨਵੰਬਰ 1858 – 16 ਮਾਰਚ 1940) ਇੱਕ ਸਵੀਡਿਸ਼ ਲੇਖਕ ਸੀ। 1909 ਵਿੱਚ ਇਹ ਪਹਿਲੀ ਔਰਤ ਬਣੀ ਜਿਸਨੂੰ ਸਾਹਿਤ ਲਈ ਨੋਬਲ ਇਨਾਮ ਮਿਲਿਆ ਹੋਵੇ ਅਤੇ ਇਹ ਆਪਣੀ ਬਾਲ ਸਾਹਿਤ ਦੀ ਕਿਤਾਬ "ਨੀਲਜ਼ ਦੇ ਅਨੋਖੇ ਕੰਮ (Nils Holgerssons underbara resa genom Sverige) ਲਈ ਮਸ਼ਹੂਰ ਹੈ।

ਮੁੱਢਲਾ ਜੀਵਨ[ਸੋਧੋ]

ਇਸਦਾ ਜਨਮ ਪੱਛਮੀ ਸਵੀਡਨ ਵਿੱਚ ਮਾਰਬਾਕਾ ਵਿਖੇ ਹੋਇਆ ਜੋ ਹੁਣ ਸੁੰਨੇ ਨਗਰਪਾਲਿਕਾ ਦਾ ਹਿੱਸਾ ਹੈ।[1] ਇਸਦਾ ਪਿਤਾ ਲੈਫਟੀਨੈਂਟ ਏਰਿਕ ਗੁਸਤਾਫ਼ ਲਾਗੇਰਲੋਫ਼ ਸੀ ਅਤੇ ਮਾਂ ਲੂਈਸ ਲਾਗੇਰਲੋਫ਼(ਵਾਲਰੋਥ) ਸੀ। ਇਹ ਆਪਣੇ ਮਾਪਿਆਂ ਦੇ ਛੇ ਬੱਚਿਆਂ ਵਿੱਚੋਂ ਪੰਜਵੇਂ ਨੰਬਰ ਉੱਤੇ ਸੀ। ਜਨਮ ਵੇਲੇ ਇਸਦੇ ਚੂਲਾ ਠੀਕ ਨਹੀਂ ਸੀ ਅਤੇ ਇੱਕ ਬਿਮਾਰੀ ਕਰਕੇ ਇਹ ਦੋਨਾਂ ਲੱਤਾਂ ਤੋਂ ਲੰਗੜੀ ਹੋ ਗਈ ਸੀ। ਬਾਅਦ ਵਿੱਚ ਇਹ ਠੀਕ ਹੋ ਗਈ ਸੀ। ਇਹ ਚੁੱਪ-ਛਾਪ ਰਹਿੰਦੀ ਸੀ ਅਤੇ ਆਪਣੀ ਉਮਰ ਨਾਲੋਂ ਜ਼ਿਆਦਾ ਗੰਭੀਰ ਸੀ। ਇਸਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ।

ਹਵਾਲੇ[ਸੋਧੋ]

  1. H. G. L. (1916), "Miss Lagerlöf at Marbacka", in Henry Goddard Leach, The American-Scandinavian review, 4, American-Scandinavian Foundation, p. 36