ਸਮੱਗਰੀ 'ਤੇ ਜਾਓ

ਸੈਂਟਰ ਫ਼ਾਰ ਇੰਟਰਨੈਟ ਐਂਡ ਸੋਸਾਇਟੀ (ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Centre for Internet and Society
ਸੰਖੇਪCIS
ਕਿਸਮNon-profit organization
ਮੁੱਖ ਦਫ਼ਤਰNo. 194, 2nd C Cross, Domlur, 2nd Stage, Bangalore, Karnataka, India[1]
ਵੈੱਬਸਾਈਟcis-india.org

ਸੈਂਟਰ ਫ਼ਾਰ ਇੰਟਰਨੈਟ ਐਂਡ ਸੁਸਾਇਟੀ (ਸੀ.ਆਈ.ਐੱਸ.) ਇੱਕ ਬੈਂਗਲੁਰੂ -ਅਧਾਰਤ ਗੈਰ-ਮੁਨਾਫਾ ਬਹੁ-ਅਨੁਸ਼ਾਸਨੀ ਖੋਜ ਸੰਸਥਾ ਹੈ।[2][3][4] ਸੀ.ਆਈ.ਐਸ. ਇੰਟਰਨੈਟ ਅਤੇ ਸੁਸਾਇਟੀ ਦੇ ਖੇਤਰ ਵਿੱਚ ਡਿਜੀਟਲ ਬਹੁਵਾਦ, ਜਨਤਕ ਜਵਾਬਦੇਹੀ ਅਤੇ ਪੈਡੋਗੋਗਿਕ ਅਭਿਆਸਾਂ 'ਤੇ ਕੰਮ ਕਰਦੀ ਹੈ।

ਵਿਕੀਮੀਡੀਆ ਪ੍ਰੋਜੈਕਟ

[ਸੋਧੋ]

ਵਿਕੀਮੀਡੀਆ ਸੰਸਥਾ ਨੇ ਸੀ.ਆਈ.ਐਸ. ਨੂੰ ਭਾਰਤੀ ਭਾਸ਼ਾਵਾਂ ਵਿੱਚ ਵਿਕੀਮੀਡੀਆ ਮੁਫ਼ਤ ਗਿਆਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਅਤੇ ਸਹਾਇਤਾ ਕਰਨ ਲਈ ਗ੍ਰਾਂਟ ਦਿੰਦੀ ਹੈ। ਇਸ ਵਿੱਚ ਇੰਡੀਅਨ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਵਿਕੀਪੀਡੀਆ ਵੀ ਸ਼ਾਮਲ ਹੈ। ਗ੍ਰਾਂਟ ਦਾ ਉਦੇਸ਼ ਵੀ ਭਾਰਤ ਵਿੱਚ ਵਿਕੀਮੀਡੀਆ ਦੇ ਮੁਫ਼ਤ ਗਿਆਨ ਦੀ ਵਿਆਪਕ ਵੰਡ ਲਈ ਸਹਾਇਤਾ ਕਰਨਾ ਹੈ।[5]

ਸਵਤੰਤਰ 2014

[ਸੋਧੋ]

ਸੀ.ਆਈ.ਐਸ. ਨੇ 18-20 ਦਸੰਬਰ 2014 ਨੂੰ ਕੇਰਲਾ ਦੇ ਤਿਰੂਵਨੰਤਪੁਰਮ ਵਿਖੇ ਆਯੋਜਿਤ ਪੰਜਵੀਂ ਅੰਤਰਰਾਸ਼ਟਰੀ ਮੁਫ਼ਤ ਸਾਫਟਵੇਅਰ ਕਾਨਫਰੰਸ ਪ੍ਰੋਗਰਾਮ ਸਵਤੰਤਰ 2014 ਵਿੱਚ ਸਮਰਥਨ ਕੀਤਾ ਅਤੇ ਹਿੱਸਾ ਲਿਆ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "The Centre for Internet and Society". cis-india.org (in ਅੰਗਰੇਜ਼ੀ). Retrieved 4 April 2018.
  2. "Deconstructing 'Internet addiction'". The Hindu. 30 August 2009. Archived from the original on 30 ਅਗਸਤ 2009. Retrieved 16 March 2010. {{cite web}}: Unknown parameter |dead-url= ignored (|url-status= suggested) (help)
  3. "Internet, first source of credible information about A(H1N1) virus". The Hindu. 16 August 2009. Retrieved 16 March 2010.
  4. Verma, Richi (31 Jan 2010). "Can't read, so use new tech to let books speak". The Times of India. Retrieved 16 March 2010.
  5. "Wikimedia Foundation awards grant to Centre for Internet and Society to expand Access to Knowledge in India". Centre for Internet and Society. 1 August 2012. Retrieved 5 July 2018.

ਬਾਹਰੀ ਲਿੰਕ

[ਸੋਧੋ]