ਸੈਲਸੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਲਸੀਅਸ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
ਸੈਲਸੀਅਸ ਤੋਂ ਸੈਲਸੀਅਸ ਵੱਲ
ਫ਼ਾਰਨਹਾਈਟ [°F] = [°C] ×  + ੩੨ [°C] = ([°F] − ੩੨) × 
ਕੈਲਵਿਨ [K] = [°C] + ੨੭੩.੧੫ [°C] = [K] − ੨੭੩.੧੫
ਰੈਂਕਾਈਨ [°R] = ([°C] + ੨੭੩.੧੫) ×  [°C] = ([°R] − ੪੯੧.੬੭) × 
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ,
੧°C = ੧ K = °F = °R
ਡਿਗਰੀ ਸੈਲਸੀਅਸ ਵਿੱਚ ਦਰਜਾਬੰਦ ਤਾਪਮਾਪੀ

ਸੈਲਸੀਅਸ, ਜਿਹਨੂੰ ਸੈਂਟੀਗਰੇਡ ਵੀ ਆਖਿਆ ਜਾਂਦਾ ਹੈ,[1] ਤਾਪਮਾਨ ਨਾਪਣ ਦੀ ਇੱਕ ਇਕਾਈ ਅਤੇ ਪੈਮਾਨਾ ਹੈ। ਇਹਦਾ ਨਾਂ ਸਵੀਡਨੀ ਤਾਰਾ ਵਿਗਿਆਨੀ ਆਂਦਰਜ਼ ਸੈਲਸੀਅਸ (੧੭੦੧-੧੭੪੪) ਪਿੱਛੋਂ ਪਿਆ ਹੈ ਜੀਹਨੇ ਇੱਕ ਰਲ਼ਦਾ-ਮਿਲ਼ਦਾ ਤਾਪਮਾਨ ਪੈਮਾਨਾ ਤਿਆਰ ਕੀਤਾ ਸੀ। ਡਿਗਰੀ ਸੈਲਸੀਅਸ (°C) ਤੋਂ ਭਾਵ ਸੈਲਸੀਅਸ ਪੈਮਾਨੇ ਉੱਤੇ ਕਿਸੇ ਖ਼ਾਸ ਤਾਪਮਾਨ ਤੋਂ ਹੋ ਸਕਦਾ ਹੈ ਜਾਂ ਇਹਦੀ ਵਰਤੋਂ ਤਾਪਮਾਨ ਦੀ ਵਿੱਥ, ਦੋ ਤਾਪਮਾਨਾਂ ਵਿਚਲੇ ਫ਼ਰਕ ਨੂੰ ਦਰਸਾਉਣ ਵਾਸਤੇ ਵੀ ਕੀਤੀ ਜਾ ਸਕਦੀ ਹੈ। )

ਬਾਹਰਲੇ ਜੋੜ[ਸੋਧੋ]

  1. "Celsius temperature scale". Encyclopædia Britannica. Retrieved 19 February 2012. Celsius temperature scale, also called centigrade temperature scale, scale based on 0° for the freezing point of water and 100° for the boiling point of water.