ਕੈਲਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਲਵਿਨ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
ਕੈਲਵਿਨ ਤੋਂ ਕੈਲਵਿਨ ਵੱਲ
ਸੈਲਸੀਅਸ [°C] = [K] − ੨੭੩.੧੫ [K] = [°C] + ੨੭੩.੧੫
ਫ਼ਾਰਨਹਾਈਟ [°F] = [K] ×  - ੪੫੯.੬੭ [K] = ([°F] + ੪੫੯.੬੭) × 
ਰੈਂਕਾਈਨ [°R] = [K] ×  [K] = [°R] × 
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ,
੧ K = ੧°C = °F = °R

ਕੈਲਵਿਨ ਤਾਪਮਾਨ ਨਾਪਣ ਦੀ ਇੱਕ ਇਕਾਈ ਹੈ। ਇਹ ਕੌਮਾਂਤਰੀ ਇਕਾਈ ਢਾਂਚੇ ਵਿਚਲੀਆਂ ਸੱਤ ਬੁਨਿਆਦੀ ਇਕਾਈਆਂ ਵਿੱਚੋਂ ਇੱਕ ਹੈ ਜਿਹਨੂੰ K ਨਿਸ਼ਾਨ ਦਿੱਤਾ ਗਿਆ ਹੈ। ਕੈਲਵਿਨ ਪੈਮਾਨਾ ਤਾਪਮਾਨ ਦਾ ਇੱਕ ਮੁਕੰਮਲ ਤਾਪਗਤੀ ਪੈਮਾਨਾ ਹੈ ਜਿਸਦਾ ਸ਼ੁਰੂਆਤੀ ਦਰਜਾ ਉੱਕੇ ਸਿਫ਼ਰ ਉੱਤੇ ਹੈ ਭਾਵ ਉਸ ਤਾਪਮਾਨ ਉੱਤੇ ਜਿੱਥੇ ਤਾਪ ਗਤੀ ਵਿਗਿਆਨ 'ਚ ਦੱਸੀ ਜਾਂਦੀ ਸਾਰੀ ਤਾਪੀ ਹਿੱਲਜੁੱਲ ਬੰਦ ਹੋ ਜਾਂਦੀ ਹੈ। ਕੈਲਵਿਨ ਦੀ ਪਰਿਭਾਸ਼ਾ ਪਾਣੀ ਦੇ ਤੀਹਰੇ ਦਰਜੇ (ਐਨ 0.01 °C ਜਾਂ 32.018 °F) ਦੇ ਤਾਪਮਾਨ ਦਾ 1273.16 ਹਿੱਸਾ ਦੱਸੀ ਜਾਂਦੀ ਹੈ।[1] ਕਹਿਣ ਦਾ ਮਤਲਬ ਅਜਿਹੇ ਤਰੀਕੇ ਨਾਲ਼ ਪਰਿਭਾਸ਼ਾ ਦੱਸੀ ਗਈ ਹੈ ਕਿ ਪਾਣੀ ਦਾ ਤੀਹਰਾ ਦਰਜਾ ਐਨ 273.16 K ਹੋ ਨਿੱਬੜਦਾ ਹੈ।

ਬਾਹਰਲੇ ਜੋੜ[ਸੋਧੋ]