ਸੋਟੋ ਅਯਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਟੋ ਅਯਾਮ
Soto ayam.JPG
ਸੋਟੋ ਅਯਾਮ
ਸਰੋਤ
ਸੰਬੰਧਿਤ ਦੇਸ਼ਇੰਡੋਨੇਸ਼ੀਆ[1][2] ਅਤੇ ਸਿੰਗਾਪੁਰ
ਇਲਾਕਾਰਾਸ਼ਟਰੀ ਪੱਧਰ
ਕਾਢਕਾਰਇੰਡੋਨੇਸ਼ੀਆਈ ਪਕਵਾਨ
ਖਾਣੇ ਦਾ ਵੇਰਵਾ
ਖਾਣਾਮੁੱਖ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਮਸਾਲੇਦਾਰ ਹਲਦੀ ਸੂਪ ਵਿੱਚ ਚਿਕਨ

ਸੋਟੋ ਅਯਾਮ, ਲੋਂਟੋਂਗ ਜਾਂ ਨਾਸੀ ਹਿਮਪੀਟ ਜਾਂ ਕੇਟੂਪਤ (ਸਾਰੇ ਕੰਪਰੈੱਸ ਚਾਵਲ, ਜੋ ਕਿ ਫਿਰ ਛੋਟੇ ਕੇਕ ਵਿੱਚ ਕੱਟਿਆ ਜਾਂਦਾ ਹੈ) ਇੱਕ ਪੀਲਾ ਮਸਾਲੇਦਾਰ ਚਿਕਨ ਸੂਪ[3] ਹੁੰਦਾ ਹੈ। ਇਸ ਨੂੰ ਵਰਮਿਸਿਲੀ[4] ਜਾਂ ਨੂਡਲਜ਼, ਨਾਲ ਵੀ ਲਿਆ ਜਾਂਦਾ ਹੈ ਜੋ ਇੰਡੋਨੇਸ਼ੀਆ, ਸਿੰਗਾਪੁਰ,[5] ਮਲੇਸ਼ੀਆ[6][7] ਅਤੇ ਸੂਰੀਨਾਮ ਵਿੱਚ ਮਿਲਦਾ ਹੈ। ਪੀਲਾ ਚੀਕਨ ਸੂਪ ਬਰੋਥ ਵਿੱਚ ਇੱਕ ਸਮਗਰੀ ਹਲਦੀ ਵੀ ਸ਼ਾਮਿਲ ਹੈ। ਇਹ ਸੰਭਵਿਤ ਤੌਰ 'ਤੇ ਕਿ ਸੋਟੋ ਦਾ ਸਭ ਤੋਂ ਵੱਧ ਪ੍ਰਸਿੱਧ ਰੂਪ ਹੈ, ਇੰਡੋਨੇਸ਼ੀਆਈ ਪਕਵਾਨ ਵਿੱਚ ਇਸ ਨੂੰ ਆਮ ਤੌਰ 'ਤੇ ਰਵਾਇਤੀ ਸੂਪ ਵਜੋਂ ਪਾਇਆ ਜਾਂਦਾ ਹੈ। ਚਿਕਨ ਅਤੇ ਵਰਮਿਸਿਲੀ ਤੋਂ ਇਲਾਵਾ, ਇਸ ਨੂੰ ਸਖ਼ਤ-ਉਬਲੇ ਹੋਏ ਆਂਡੇ, ਤਲੇ ਹੋਏ ਆਲੂ ਦੇ ਟੁਕੜੇ, ਚੀਨੀ ਕੈਲਰੀ ਦੇ ਪੱਤੇ ਅਤੇ ਤਲੇ ਹੋਏ ਸ਼ਾਲਟਸ ਨਾਲ ਵੀ ਪਰੋਸਿਆ ਜਾ ਸਕਦਾ ਹੈ। ਨਾਰੀਅਲ ਦੇ ਦੁੱਧ ਨੂੰ ਕਈ ਵਾਰ ਇਕ ਸਮਗਰੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਕਦੇ-ਕਦੇ, ਲੋਕ "ਕੋਯਾ" ਨੂੰ ਸ਼ਾਮਿਲ ਕਰ ਦੇਣਗੇ, ਤਲੇ ਹੋਏ ਲਸਣ ਜਾਂ ਨਾਰੰਗੀ ਰੰਗਦਾਰ ਮਸਾਲੇਦਾਰ ਸਮਬਾਲ, ਕਰੂਪੁਕ ਜਾਂ ਐਮਪਿੰਗ ਨਾਲ ਮਿਕਸ ਪ੍ਰੌਨ ਕਰੈਕਰ ਦਾ ਇੱਕ ਪਾਊਡਰ ਇੱਕ ਬਹੁਤ ਹੀ ਆਮ ਟਾਪਿੰਗ ਹੈ।[8]

ਭਿੰਨਤਾਵਾਂ[ਸੋਧੋ]

ਵੱਖ-ਵੱਖ ਖੇਤਰਾਂ 'ਚ ਇਸ ਡਿਸ਼ ਦੀ ਆਪਣੀ ਭਿੰਨਤਾ ਹੈ, ਉਦਾਹਰਨ ਲਈ:

 • ਸੋਟੋ ਅਮਬੇਨਗਨ, ਅਮਬੇਨਗਨ, ਸੁਰਾਬਾਯਾ ਦੀ ਉਪਜ ਹੈ। ਸੋਟੋ ਅਮਬੇਨਗਨ ਆਪਣੀ ਸੁਆਦੀ ਕੋਯਾ  ਟੋਪਿੰਗ ਲਈ ਲਈ ਮਸ਼ਹੂਰ ਹੈ।
 • ਸੋਟੋ ਬਾਂਜਰ
 • ਸੋਟੋ ਕੁਦੁਸ
 • ਸੋਟੋ ਮੇਦਾਨ

ਇਹ ਵੀ ਦੇਖੋ[ਸੋਧੋ]

 • ਸੋਟੋ (ਭੋਜਨ)
 • ਚਿਕਨ ਪਕਵਾਨਾਂ ਦੀ ਸੂਚੀ
 • ਇੰਡੋਨੇਸ਼ੀਆਈ ਸੂਪ ਦੀ ਸੂਚੀ
 • ਸੂਪ ਦੀ ਸੂਚੀ 
 • ਲੋਂਟੋਂਗ
 • ਕੇਟੂਪਟ
 • ਨੂਡਲ ਸੂਪ

ਹਵਾਲੇ[ਸੋਧੋ]

 1. "Soto Ayam at Malioboro Country". 
 2. "Indonesian Chicken Noodle Soup (Soto Ayam)". Food.com. 
 3. Von Holzen, H.; Arsana, L. (2013). Authentic Recipes from Indonesia. Tuttle Publishing. p. 53. ISBN 978-1-4629-0535-5. Retrieved February 1, 2015. 
 4. Harpham, Z.; Books, M. (2004). The Essential Wok Cookbook. Murdoch Books. p. 34. ISBN 978-1-74045-413-1. Retrieved Feb 1, 2015. 
 5. "Singapore Chicken Soto Soup (Singapore Soto Ayam)". 
 6. "Ini Haji Paijan, Orang Indonesia yang Populerkan Soto Ayam di Malaysia (This is Haji Paijian, the Indonesian who Popularised Soto Ayam in Malaysia)". DetikNews. 30 November 2015. Retrieved 21 June 2016. 
 7. "PM CALLS ON MALAYSIANS TO SAFEGUARD PREVAILING HARMONY". Bernama. 8 August 2013. Retrieved 21 June 2016. 
 8. "Soto Ayam". Archived from the original on 2016-10-26. 
ਹਵਾਲੇ ਵਿੱਚ ਗਲਤੀ:<ref> tag with name "Kruger 2014 p. 162" defined in <references> is not used in prior text.

ਬਾਹਰੀ ਲਿੰਕ[ਸੋਧੋ]