ਸੋਨਾ ਮੋਹਪਾਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨਾ ਮੋਹਪਾਤਰਾ
ସୋନା ମହାପାତ୍ର
Sona mohapatra.jpg
ਲੈਕਮੇ ਫੈਸ਼ਨ ਵੀਕ 2017 'ਤੇ ਮੋਹਪਾਤਰਾ
ਜਨਮ (1976-06-17) 17 ਜੂਨ 1976 (ਉਮਰ 43)
ਕਟਕ, ਓਡੀਸ਼ਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਗਾੲਿਕ, ਸੰਗੀਤਕਾਰ , ਗੀਤਕਾਰ, ਨਿਰਮਾਤਾ
ਕੱਦ5 ਫ਼ੁੱਟ 10 ਇੰਚ (178 cਮੀ)[1]
ਸਾਥੀਰਾਮ ਸੰਪਤ

ਸੋਨਾ ਮੋਹਪਾਤਰਾ (ਜਨਮ 17 ਜੂਨ 1976) ਕਟਕ, ਓਡੀਸ਼ਾ ਵਿਖੇ ਜਨਮੀ ਇੱਕ ਭਾਰਤੀ ਗਾਇਕਾ, ਸੰਗੀਤਕਾਰ ਅਤੇ ਗੀਤਕਾਰ ਹੈ। [2] ਉਸਨੇ ਦੁਨੀਆ ਭਰ ਵਿੱਚ ਕੲੀ ਸਮਾਰੋਹ, ਐਲਬਮਾਂ, ਸਿੰਗਲਜ਼, ਕਨਸੋਰਟ ਵੈਬਕਾਸਟਸ, ਸੰਗੀਤ ਵਿਡੀਓਜ਼, ਬਾਲੀਵੁੱਡ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ। [3][4][5][6] ੳੁਸਨੂੰ ਸੱਤਿਆਮੇਵ ਜਯਤੇ ਸ਼ੌਅ ਵਿੱਚ ਗਾੳੁਣ ਅਤੇ ਫੁਕਰੇ ਫਿਲਮ ਵਿੱਚ ਅੰਬਰਸਰੀਆ ਗਾਣਾ ਗਾੳੁਣ 'ਤੇ ਪ੍ਰਸਿੱਧੀ ਪ੍ਰਾਪਤ ਹੋੲੀ।

ਮੁੱਢਲਾ ਜੀਵਨ[ਸੋਧੋ]

ਸੋਨਾ ਦਾ ਜਨਮ ਕਟਕ, ਓਡੀਸ਼ਾ ਵਿਖੇ ਹੋੲਿਅਾ ਜੈ। [7][8][9] ਸੋਨਾ, ਕਾਲਜ ਆਫ ਇੰਜੀਨੀਅਰਿੰਗ ਅੈਂਡ ਟੈਕਨੋਲਜੀ, ਭੁਵਨੇਸ਼ਵਰ ਤੋਂ ਇੰਸਟੁਮੈਂਟੇਸ਼ਨ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿੱਚ ਬੀ. ਟੈੱਕ ਹੈ। ਉਸ ਨੇ ਸਿੰਬਿਓਸਿਸਿ ਸੈਂਟਰ ਫਾਰ ਮੈਨੇਜਮੈਂਟ ਅੈਂਡ ਐਚਆਰਡੀ, ਪੂਨੇ ਤੋਂ ਮਾਰਕੀਟਿੰਗ ਅਤੇ ਸਿਸਟਮ ਵਿੱਚ ਐਮ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ।

ਨਿੱਜੀ ਜੀਵਨ[ਸੋਧੋ]

ਸੋਨਾ ਦਾ ਵਿਅਾਹ 2005 ਵਿੱਚ ਸੰਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਰਾਮ ਸੰਪਤ ਨਾਲ ਹੋੲਿਅਾ ਸੀ। [10]

ਹਵਾਲੇ[ਸੋਧੋ]

  1. "Ram Sings the Saigal Blues - Indian Express". archive.indianexpress.com. 
  2. "On a different note". The Indian Express Group. 19 April 2010. Retrieved 19 July 2010. 
  3. Ojha, Abhilasha (28 November 2009). "Bold designs". Retrieved 19 July 2010. 
  4. Rashid, Zayna (24 August 2009). "First Look at Sona's Video 'Diljale'". DesiHits. Retrieved 19 July 2010. 
  5. Shah, Gouri (23 June 2010). "Now, upload your music on the Web and perform live". California Chronicle. Archived from the original on 17 December 2010. Retrieved 19 July 2010. 
  6. "Simbu is a talented singer: Kumaran". The Times of India. 27 June 2010. Retrieved 19 July 2010. 
  7. "Sona Mohapatra's next project is 'Odiya Blues'". The Times of India. 11 December 2011. Retrieved 3 July 2013. 
  8. rising Talents of Odisha, Stars of tomorrow[ਮੁਰਦਾ ਕੜੀ].
  9. Sona Mohapatra – The Pride of Odisha Archived 24 April 2012 at the Wayback Machine. 28 July 2011
  10. "Music's in the air: The Inside Story of Ram Sampath and Sona Mohapatra". Economy Decoded. Retrieved 12 September 2013.