ਸੋਨੀਆ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨੀਆ ਅਗਰਵਾਲ
Sonia Agarwal at CCL T20 2011.jpg
ਜਨਮਸੋਨੀਆ ਅਗਰਵਾਲ
(1982-03-28) 28 ਮਾਰਚ 1982 (ਉਮਰ 39)
ਚੰਡੀਗੜ੍ਹ, ਭਾਰਤ
ਰਿਹਾਇਸ਼ਚੇਨਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2002–ਵਰਤਮਾਨ
ਸਾਥੀਸੇਲਵਾਰਾਘਵਨ (m.2006–2010; ਤਲਾਕ)

ਸੋਨੀਆ ਅਗਰਵਾਲ (ਜਨਮ 28 ਮਾਰਚ 1982) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ। ਇਸ ਦੀ ਵਧੇਰੇ ਪ੍ਰਮੁੱਖਤਾ ਤਾਮਿਲ ਸਿਨੇਮਾ, ਅਤੇ ਕੁਝ ਤੇਲਗੂ ਫ਼ਿਲਮਾਂ ਹੈ ਜਿਸ ਵਿੱਚ ਇਸਨੇ ਆਪਣੀ ਪਛਾਣ ਕਾਇਮ ਕੀਤੀ। ਇਸਨੂੰ ਵਧੇਰੇ ਕਰਕੇ ਕਧਾਲ ਕੋਨਡੇਇਨ  (2003), 7ਜੀ ਰੇਨਬਾਅ ਕਲੋਨੀ (2004) ਅਤੇ  ਪੁਧੂਪੇਤਾਈ  (2006) ਸੁਪਰ-ਹਿਟ ਫ਼ਿਲਮਾਂ ਵਿੱਚ ਆਪਣੀ ਪ੍ਰਦਰਸ਼ਨੀ ਕਾਰਨ ਆਪਣੀ ਪਛਾਣ ਬਣਾਈ।[1][2] 

ਨਿੱਜੀ ਜੀਵਨ[ਸੋਧੋ]

ਸੋਨੀਆ ਅਗਰਵਾਲ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ, ਸੋਨੀਆ ਦੀ ਮਾਤ-ਭਾਸ਼ਾ ਪੰਜਾਬੀ ਹੈ। ਸੋਨੀਆ ਦਾ ਵਿਆਹ ਸੇਲਾਵਾਰਾਘਵਣ ਨਾਲ, 2016 ਵਿੱਚ ਹੋਇਆ ਜੋ ਤਾਮਿਲ ਸਿਨੇਮਾ ਵਿੱਚ ਨਿਰਦੇਸ਼ਕ ਹੈ।  ਇਸਨੇ ਵਿਆਹ ਤੋਂ ਬਾਅਦ ਅਦਾਕਾਰੀ ਛੱਡ ਦਿੱਤੀ। ਇਸ ਵਿਆਹੁਤਾ ਜੋੜੇ ਦਾ 2010 ਵਿੱਚ ਤਲਾਕ ਹੋ ਗਿਆ।[3]

ਮੁੱਢਲਾ ਜੀਵਨ[ਸੋਧੋ]

ਆਪਣੇ ਸਕੂਲੀ ਦਿਨਾਂ ਦੌਰਾਨ, ਸੋਨੀਆ ਨੂੰ ਜ਼ੀ ਟੀਵੀ ਉੱਪਰ ਆਉਣ ਵਾਲੇ ਇੱਕ ਸੀਰਿਅਲ ਲਈ ਕੰਮ ਕਰਨ ਲਈ ਪ੍ਰਸਤਾਵ ਮਿਲਿਆ। ਇਸ ਤੋਂ ਬਾਅਦ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਤੇਲਗੂ ਫ਼ਿਲਮ ਨੀ ਪ੍ਰੇਮਾਕਾਈ, ਤੋਂ ਕੀਤੀ। ਇਸ ਫ਼ਿਲਮ ਵਿੱਚ ਇਸਨੇ ਛੋਟੀ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਇਸਨੇ  ਕੰਨੜ ਫ਼ਿਲਮ ਚੰਦੂ  ਵਿੱਚ ਸੁਦੀਪ ਦੇ ਸਾਹਮਣੇ ਭੂਮਿਕਾ ਨਿਭਾਈ।

2011 ਤੋਂ ਵਰਤਮਾਨ[ਸੋਧੋ]

ਤਲਾਕ ਤੋਂ ਬਾਅਦ, ਇਸਨੇ ਫ਼ਿਲਮ ਇੰਡਸਟਰੀ ਵਿੱਚ ਵਾਪਿਸੀ ਕੀਤੀ, ਅਤੇ ਮਲਟੀ-ਸਟਾਰਿੰਗ ਵਾਨਮ  ਵਿੱਚ, ਸਹਾਇਕ ਭੂਮਿਕਾ ਨਿਭਾਈ। ਇਸ ਦੇ ਚਲਦੇ ਸੋਨੀਆ ਨੇ ਚਾਰ ਪ੍ਰੋਜੈਕਟਾਂ ਲਈ ਹਸਤਾਖਰ ਕੀਤੇ, ਜਿਨ੍ਹਾਂ ਵਿਚੋਂ ਤਿੰਨ ਪ੍ਰੋਜੈਕਟ ਤਾਮਿਲ ਅਤੇ ਇੱਕ ਮਲਿਆਲਮ ਵਿੱਚ ਸੀ।[4] ਇਸ ਦੀ ਅਗਲੀ ਫ਼ਿਲਮ 2011 ਵਿੱਚ, ਸਾਧੂਰੰਗ ਵਿੱਚ ਕੰਮ ਕੀਤਾ ਜਿਸ ਵਿੱਚ ਇਸਨੇ ਸ਼੍ਰੀਕਾਂਤ ਨਾਲ ਦੋਬਾਰਾ ਕੰਮ ਕੀਤਾ। ਇਸ ਦੀਆਂ ਅਗਲੀਆਂ ਫ਼ਿਲਮਾਂ ਪੋਈ ਸੋਲਾਥੇੜੀ ਅਤੇ ਅਚਛਾਮੇਨ ਸਨ।[5]

ਫ਼ਿਲਮੋਗ੍ਰਾਫੀ[ਸੋਧੋ]

ਸਾਲ
ਫ਼ਿਲਮ
ਭੂਮਿਕਾ
ਭਾਸ਼ਾ
ਨੋਟਸ
2002   ਨੀ ਪ੍ਰੇਮਾਕਾਈ ਰਾਜੀ
ਤੇਲਗੂ
ਚੰਦੂ
ਵਿੱਦਿਆ
ਕੰਨੜ
2003 ਕਾਧਲ ਕੋਨਡੇਇਨ
ਦੀਵਿਆ
ਤਾਮਿਲ
ਬੇਸਟ ਨਿਊ ਐਕਟਰਸ ਅਵਾਰਡ
ਧਾਮ
ਸਾਨਿਆ ਮਿਰਜ਼ਾ
ਤੇਲਗੂ
ਸਕਸੈਸ
ਸਵੇਤਾ
ਤਾਮਿਲ
2004 ਕੋਵਿਲ
ਏੰਜਲ ਦੇਵੀ ਸੁਸਾਈ
ਤਾਮਿਲ
ਮਾਧੁਰੀ
ਸੁਸ਼ੀਲਾ
ਤਾਮਿਲ
7ਜੀ ਰੇਨਬਾਅ ਕਲੋਨੀ ਅਨੀਤਾ
ਤਾਮਿਲ ਨਾਮਜ਼ਦ, ਫ਼ਿਲਮਫ਼ੇਅਰ ਅਵਾਰਡ ਬੇਸਟ ਤਾਮਿਲ ਅਦਾਕਾਰਾ ਲਈ
2005 ਓਰੂ ਕਾਲੁਰੀਇਨ ਕਥਾਇ ਜੋਤੀ
ਤਾਮਿਲ
ਓਰੂ ਨਾਲ ਓਰੂ ਕਾਨਾਵਉ ਮਾਇਆ ਦੇਵੀ ਤਾਮਿਲ
2006   ਥਿਰੁਤੂ ਪਾਇਲੇ ਰੋਜ਼ੀ/ਸਰਾਨਿਆ ਤਾਮਿਲ
ਪੁਧੂਪੇਤਾਈ ਸੇਲਵੀ
ਤਾਮਿਲ
2011 ਵਾਨਮ
ਜ਼ਾਰਾ
ਤਾਮਿਲ
ਸਾਧੂਰੰਗਮ
ਸੰਧਿਆ
ਤਾਮਿਲ
2012   ਓਰੂ ਨਾਦੀਗਾਇਨ ਵਾਕੁਮੂਲਮ ਅੰਜਲੀ
ਤਾਮਿਲ
ਗਰੁਹਾਨਾਤਨ ਅਨੀਤਾ
ਮਲਿਆਲਮ
2014 ਅੰਮਾ ਨੰਨਾ ਉਰੇਲਿਥ ਤੇਲਗੂ
ਖ਼ਾਸ

ਮੁਹਾਂਦਰਾ

2015 ਟੈਂਪਰ
ਡਾਕਟਰ
 ਤੇਲਗੂ
ਪਾਲਾਕੱਟੂ ਮਾਧਵਨ Lakshmi ਤਾਮਿਲ
ਜਮਨਾ ਪਿਆਰੀ
ਮਲਿਆਲਮ
ਉਭਰਵੀਂ ਪੇਸ਼ੀ

ਟੈਲੀਵਿਜ਼ਨ[ਸੋਧੋ]

ਸੋਨੀਆ ਅਗਰਵਾਲ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।

ਸਾਲ
ਸਿਰਲੇਖ
ਭੂਮਿਕਾ
ਚੈਨਲ
2008–2009 ਨਾਨਲ
ਰਾਧਿਕਾ
ਕਲਾਈਨਰ ਟੀਵੀ
2013–2014 ਮਾਲੀ
ਵਿਨੋਤਿਨੀ
ਪੁਥੁਇਉਗਮ ਟੀਵੀ
2016 ਅਚਛਮ ਥਾਵੀਰ
ਪ੍ਰਤਿਯੋਗੀ
ਸਟਾਰ ਵਿਜੈ

ਸਨਮਾਨ[ਸੋਧੋ]

  • 2004: ਬੇਸਟ ਡੇਬਿਊ ਅਵਾਰਡ—ਕਾਧਲ ਕੋਨਡੇਇਨ

ਹਵਾਲੇ[ਸੋਧੋ]

  1. "The Hindu: Life Chennai: Success for Sonia Agarwal". 
  2. "Sonia Agarwal, actor". The Hindu. 
  3. "Selva-Sonia granted divorce". IndiaGlitz. 2010-03-12. Retrieved 12 March 2010. 
  4. "Sonia Aggarwal signs another film!". Sify.com. 2011-07-12. Retrieved 2013-08-16. 
  5. "Gayathri replaces Meenakshi in Villangam". Deccan Chronicle. 

ਬਾਹਰੀ ਕੜੀਆਂ[ਸੋਧੋ]