ਸੋਨੀਆ ਨਿੱਤਿਆਨੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ ਸੋਨੀਆ ਨਿੱਤਿਆਨੰਦ ਇਕ ਭਾਰਤੀ ਸ਼ਰੀਰ ਪ੍ਰਤੀਰੋਧਕ ਸ਼ਮਤਾ ਵਿਗਿਆਨੀ ਹੈ।[1] ਇਸ ਦੀ ਸਪੈਸ਼ਲਿਟੀ ਖੂਨ ਵਿਗਿਆਨ ਹੈ।[2] ਇਸ ਨੇ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ  ਰਾਜਾ ਜਾਰਜ ਮੈਡੀਕਲ ਕਾਲਜ, ਲਖਨਊ ਤੋਂ ਕੀਤੀ।[3][4] ਇਸ ਤੋਂ ਬਾਅਦ ਇਹ 1996 ਵਿੱਚ ਕਾਰੋਲਿਨਸਕਾ ਇੰਸਟੀਚਿਊਟ ਸਟਾਕਹੋਮ, ਸਵੀਡਨ ਵਿੱਚ ਪੀ.ਐੱਚ.ਡੀ. ਕਰਨ ਲਈ ਗਈ।

ਕੈਰੀਅਰ[ਸੋਧੋ]

ਆਪਣੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਦੇ ਇਸ ਨੇ ਕੇ.ਜੀ.ਐਮ.ਸੀ., ਲਖਨਊ ਵਿੱਚ ਸਹਾਇਕ ਪ੍ਰੋਫੈਸਰ ਮੈਡੀਸਨ ਵਜੋਂ ਕੰਮ ਸ਼ੁਰੂ ਕੀਤਾ, ਜਿੱਥੇ ਇਸ ਨੇ ਅਕਤੂਬਰ 1991 ਤੋਂ ਨਵੰਬਰ, 1993 ਤੱਕ ਕੰਮ ਕੀਤਾ। ਇਸ ਤੋਂ ਬਾਅਦ ਇਸਨੇ ਨਵੰਬਰ 1993 ਵਿੱਚ SGPGIMS ਵਿੱਚ ਸ਼ਰੀਰ ਪ੍ਰੀਤਿਰੋਧੀ ਸ਼ਮਤਾ ਵਿਭਾਗ ਅਤੇ ਬਾਅਦ ਵਿੱਚ ਖੂਨ ਵਿਗਿਆਨ ਵਿਭਾਗ ਵਿੱਚ ਨੌਕਰੀ ਕੀਤੀ।

 ਇਹ ਕਾਰੋਲਿੰਸਕਾ ਇੰਸਟੀਚਿਊਟ, ਸਟਾਕਹੋਮ ਵਿੱਚ ਸਾਲ 1991-1992 ਵਿੱਚ ਵਿਜ਼ਿਟਿੰਗ ਫੈਲੋ ਸੀ।


ਹਵਾਲੇ[ਸੋਧੋ]

  1. Empty citation (help) 
  2. "Dr. Soniya Nityanand Hematologist,HEMATOLOGY in Lucknow Uttar-Pradesh - Click4Doctor.in". www.click4doctor.in. Retrieved 2017-03-04. 
  3. "The Faculty". www.sgpgi.ac.in. Retrieved 2017-03-04. 
  4. "StreeShakti - The Parallel Force". www.streeshakti.com. Retrieved 2017-03-04.