ਸਮੱਗਰੀ 'ਤੇ ਜਾਓ

ਸੋਫੀਆ ਗਾਰਡਨਜ਼ (ਕ੍ਰਿਕਟ ਮੈਦਾਨ)

ਗੁਣਕ: 51°29′14″N 3°11′29″W / 51.48722°N 3.19139°W / 51.48722; -3.19139
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਫੀਆ ਗਾਰਡਨਜ਼
ਕਾਰਡਿਫ਼ ਵੇਲਜ਼ ਸਟੇਡੀਅਮ
ਤਸਵੀਰ:Sophia-gardens-cardiff-logo.png
ਡਿਸਕਵਰ ਲੀਕਸ ਪਵਿਲੀਅਨ
ਗਰਾਊਂਡ ਜਾਣਕਾਰੀ
ਟਿਕਾਣਾਕਾਰਡਿਫ਼, ਵੇਲਜ਼
ਗੁਣਕ51°29′14″N 3°11′29″W / 51.48722°N 3.19139°W / 51.48722; -3.19139
ਸਮਰੱਥਾ15,643[1]
ਮਾਲਕਕਾਰਡਿਫ਼ ਸਿਟੀ ਕੌਂਸਲ
ਆਰਕੀਟੈਕਟਐਚਐਨਐਲ ਆਰਕੀਟੈਕਟ[2]
ਐਂਡ ਨਾਮ
ਕਥੀਡਰਲ ਰੋਡ ਐਂਡ
ਰਿਵਰ ਟੈਫ਼ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ8–12 ਜੁਲਾਈ 2009:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੈਸਟ8–11 ਜੁਲਾਈ 2015:
 ਇੰਗਲੈਂਡ ਬਨਾਮ  ਆਸਟਰੇਲੀਆ
ਪਹਿਲਾ ਓਡੀਆਈ20 ਮਈ 1999:
 ਆਸਟਰੇਲੀਆ ਬਨਾਮ  ਨਿਊਜ਼ੀਲੈਂਡ
ਆਖਰੀ ਓਡੀਆਈ4 ਜੂਨ 2019:
ਫਰਮਾ:Country data ਸ਼੍ਰੀਲੰਕਾ ਬਨਾਮ  ਅਫ਼ਗ਼ਾਨਿਸਤਾਨ
ਪਹਿਲਾ ਟੀ20ਆਈ5 ਸਤੰਬਰ 2010:
 ਇੰਗਲੈਂਡ ਬਨਾਮ  ਪਾਕਿਸਤਾਨ
ਆਖਰੀ ਟੀ20ਆਈ5 ਮਈ 2019:
 ਇੰਗਲੈਂਡ ਬਨਾਮ  ਪਾਕਿਸਤਾਨ
ਟੀਮ ਜਾਣਕਾਰੀ
ਗਲੇਮੌਰਗਨ (1967–ਮੌਜੂਦਾ)
6 ਜੂਨ 2019 ਤੱਕ
ਸਰੋਤ: ESPNcricinfo

ਸੋਫੀਆ ਗਾਰਡਨਜ਼ ਕਾਰਡਿਫ਼ (ਵੇਲਜ਼ੀ: [Gerddi Soffia Caerdydd] Error: {{Lang}}: text has italic markup (help)), ਜਿਸਨੂੰ ਕਾਰਡਿਫ਼ ਵੇਲਜ਼ ਸਟੇਡੀਅਮ ਵੀ ਕਿਹਾ ਜਾਂਦਾ ਹੈ, ਕਾਰਡਿਫ਼, ਵੇਲਜ਼ ਵਿੱਚ ਇੱਕ ਕ੍ਰਿਕਟ ਸਟੇਡੀਅਮ ਹੈ। ਇਹ ਟੈਫ਼ ਨਦੀ ਦੇ ਉੱਪਰ ਸੋਫ਼ੀਆ ਗਾਰਡਨਜ਼ ਵਿਖੇ ਸਥਿਤ ਹੈ। ਇਹ ਗਲੇਮੌਰਗਨ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਮੈਦਾਨ ਦਾ ਦਰਜਾ ਹਾਸਿਲ ਹੈ।

ਹਵਾਲੇ

[ਸੋਧੋ]