ਸੋਫੀ ਟਰਨਰ (ਅਦਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਫੀ ਟਰਨਰ
ਟਰਨਰ 2014 ਵਿੱਚ ਸੈਨ ਦੀਏਗੋ ਕਾਮਿਕ-ਕੋਨ ਇੰਟਰਨੈਸ਼ਨਲ ਦੌਰਾਨ
ਜਨਮ (1996-02-21) 21 ਫਰਵਰੀ 1996 (ਉਮਰ 28)
ਰਾਸ਼ਟਰੀਅਤਾਅੰਗਰੇਜ਼ੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2011–ਹੁਣ ਤੱਕ
ਕੱਦ5 ft 9 in (1.75 m)

ਸੋਫੀ ਟਰਨਰ ਇੱਕ ਅੰਗਰੇਜ਼ੀ ਅਦਾਕਾਰਾ ਹੈ। ਉਸ ਨੇ ਆਪਣੇ ਅਦਾਕਾਰੀ ਦੇ ਜੀਵਨ ਦੀ ਸ਼ੁਰੂਆਤ ਐਚ.ਬੀ.ਓ ਦੇ ਨਾਟਕ ਗੇਮਜ਼ ਆਫ਼ ਥਰੋਨਜ਼ ਤੋਂ ਕੀਤੀ। ਇਸ ਨਾਟਕ ਵਿੱਚ ਉਹ ਸਾਂਸਾ ਸਟਾਰਕ ਵਜੋਂ ਭੂਮਿਕਾ ਨਿਭਾ ਰਹੀ ਹੈ। ਉਹ ਆਪਣੀ ਇਸ ਅਦਾਕਾਰੀ ਲਈ ਚਾਰ ਵਾਰ ਸਕਰੀਨ ਐਕਟਰ ਗਿਲਡ ਐਵਾਰਡ ਫਾਰ ਆਊਟਸਟੈਂਡਿੰਗ ਪਰਫ਼ਾਰਮੈਂਸ ਬਾਏ ਐਨ ਇਨਸਿਬਲ ਇਨ ਡਰਾਮਾ ਸੀਰੀਜ਼, ਅਤੇ ਯੰਗ ਆਰਟਿਸਟ ਅਵਾਰਡ ਲਈ ਬੈਸਟ ਸਪੋਰਟਿੰਗ ਐਕਟਰੇਸ ਇਨ ਏ ਟੀ.ਵੀ ਸੀਰੀਜ਼ ਲਈ ਨਾਮਜਦ ਹੋਈ[1]

ਹਵਾਲੇ[ਸੋਧੋ]

  1. "34th Annual Young Artist Awards". YoungArtistAwards.org. Archived from the original on 2 ਅਪ੍ਰੈਲ 2013. Retrieved 31 March 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)