ਸੋਮ ਪ੍ਰਕਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਮ ਪ੍ਰਕਾਸ਼
ਰਾਜ, ਵਣਜ ਅਤੇ ਉਦਯੋਗ ਦੇ ਯੂਨੀਅਨ ਮੰਤਰੀ, ਭਾਰਤ ਸਰਕਾਰ
ਦਫ਼ਤਰ ਸੰਭਾਲਿਆ
30 ਮਈ 2019
ਪ੍ਰਧਾਨ ਮੰਤਰੀਨਰਿੰਦਰ ਮੋਦੀ
ਮੈਂਬਰ ਪਾਰਲੀਮੈਂਟ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਤੋਂ ਪਹਿਲਾਂਵਿਜੈ ਸਾਂਪਲਾ
ਹਲਕਾਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)
ਮੈਂਬਰ ਪੰਜਾਬ ਵਿਧਾਨ ਸਭਾ
ਦਫ਼ਤਰ ਵਿੱਚ
2012-2019
ਤੋਂ ਪਹਿਲਾਂਸਵਰਨਾ ਰਾਮ
ਹਲਕਾਫਗਵਾੜਾ
ਨਿੱਜੀ ਜਾਣਕਾਰੀ
ਜਨਮ (1949-04-03) 3 ਅਪ੍ਰੈਲ 1949 (ਉਮਰ 74)
ਦੌਲਤਪੁਰਾ, ਨਵਾਂਸ਼ਹਿਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਅਨੀਤਾ ਸੋਮ ਪ੍ਰਕਾਸ਼
ਬੱਚੇ2
ਮਾਪੇ
  • ਹਜ਼ਾਰਾ ਰਾਮ (ਪਿਤਾ)
  • ਮਾਹੋਣ ਦੇਵੀ (ਮਾਤਾ)
ਰਿਹਾਇਸ਼ਫਗਵਾੜਾ, ਕਪੂਰਥਲਾ

ਸੋਮ ਪ੍ਰਕਾਸ਼ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ, ਅਤੇ ਕੇਂਦਰੀ ਮੰਤਰੀ ਵੀ ਹਨ।[1]ਉਹ ਜਲੰਧਰ ਦਾ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਕੈਡਰ ਵਿੱਚ 1988 ਦੇ ਬੈਚ ਦਾ ਸਾਬਕਾ ਆਈਏਐਸ ਅਧਿਕਾਰੀ ਵੀ ਹੈ। [2] ਉਹਨਾਂ ਦਾ ਜਨਮ 3 ਅਪ੍ਰੈਲ 1949 ਨੂੰ ਹੋਇਆ।[3]

ਹਵਾਲੇ[ਸੋਧੋ]

  1. "Members of Legislative Assembly - BJP Punjab". Punjab BJP. Archived from the original on 15 ਮਾਰਚ 2013. Retrieved 4 ਜੁਲਾਈ 2013.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ie1
  3. Member Bio profile on Loksabha website