ਸੋਲਨ ਜ਼ਿਲ੍ਹਾ
ਦਿੱਖ
| ਸੋਲਨ ਜ਼ਿਲ੍ਹਾ | |
|---|---|
| ਸੂਬਾ | ਹਿਮਾਚਲ ਪ੍ਰਦੇਸ਼, |
| ਮੁੱਖ ਦਫ਼ਤਰ | ਸੋਲਨ |
| ਖੇਤਰਫ਼ਲ | 1,936 km2 (747 sq mi) |
| ਅਬਾਦੀ | 5,00,557 (2001) |
| ਅਬਾਦੀ ਦਾ ਸੰਘਣਾਪਣ | 258.6 /km2 (669.8/sq mi) |
| ਸ਼ਹਿਰੀ ਅਬਾਦੀ | 18.22% |
| ਪੜ੍ਹੇ ਲੋਕ | 66.41% |
| ਲਿੰਗ ਅਨੁਪਾਤ | 852 |
| ਤਹਿਸੀਲਾਂ | 1. Solan, 2. Kasauli, 3. Nalagarh, 4. Arki and 5. Kandaghat |
| ਲੋਕ ਸਭਾ ਹਲਕਾ | ਸ਼ਿਮਲਾ (ਲੋਕ ਸਭਾ ਚੋਣ-ਖੇਤ੍ਰ) (ਸ਼ਿਮਲਾ ਅਤੇ ਸੋਲਨ ਦੀ ਸਾਂਜੀ) |
| ਅਸੰਬਲੀ ਸੀਟਾਂ | 5 |
| ਔਸਤਨ ਸਾਲਾਨਾ ਵਰਖਾ | 1253ਮਿਮੀ |
| ਵੈੱਬ-ਸਾਇਟ | |
ਸੋਲਨ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ । ਜ਼ਿਲੇ ਦਾ ਮੁੱਖਆਲਾ ਸੋਲਨ ਹੈ ।
