Pages for logged out editors ਹੋਰ ਜਾਣੋ
ਸੋਲੋਨ ਇੱਕ ਪੁਰਾਤਨ ਯੂਨਾਨੀ ਸਿਆਸਤਦਾਨ, ਕਾਨੂੰਨ ਬਣਾਉਣ ਵਾਲਾ ਅਤੇ ਕਵੀ ਸੀ। ਉਸਨੂੰ ਪੁਰਾਤਨ ਯੂਨਾਨ ਵਿੱਚ ਰਾਜਨੀਤਿਕ, ਆਰਥਿਕ ਅਤੇ ਨੈਤਿਕ ਗਿਰਾਵਟ ਦੇ ਬਾਵਜੂਦ ਕਾਨੂੰਨ ਬਣਾਉਣ ਲਈ ਜਾਣਿਆ ਜਾਂਦਾ ਹੈ। ਉਸਦੇ ਸੁਧਾਰ ਥੋੜਾ ਸਮਾਂ ਹੀ ਚੱਲ ਸਕੇ ਪਰ ਉਸਨੂੰ ਯੂਨਾਨੀ ਲੋਕਤੰਤਰ ਦਾ ਸੰਸਥਾਪਕ ਮੰਨਿਆ ਜਾਂਦਾ ਹੈ।[1][2][3][4]