ਸੋਵੀਅਤ ਸੰਘ ਦਾ ਨਿਸ਼ਾਨ
Jump to navigation
Jump to search
ਸੋਵੀਅਤ ਸੰਘ ਦਾ ਨਿਸ਼ਾਨ (ਰੂਸੀ: Государственный герб Советского Союза, Gosudarstvenny gerb Sovetskogo Soyuza[1]) 1923 ਵਿੱਚ ਅਪਣਾਇਆ ਗਿਆ ਅਤੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੱਕ ਇਸਦੀ ਵਰਤੋਂ ਕੀਤੀ ਜਾਂਦੀ ਸੀ।