ਸੋਹੇਲ ਰਾਣਾ (ਅਦਾਕਾਰ)
ਸੋਹੇਲ ਰਾਣਾ | |
---|---|
ਜਨਮ | ਮਸੂਦ ਪਰਵੇਜ਼ 1947[1] |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1972 ਤੋਂ |
ਜੀਵਨ ਸਾਥੀ |
ਜ਼ੀਨਤ ਬੇਗ਼ਮ (ਵਿ. 1990) |
ਰਿਸ਼ਤੇਦਾਰ | ਮਸੂਮ ਪਰਵੇਜ਼ ਰੁਬੇਲ (ਭਰਾ) |
ਮਸੂਦ ਪਰਵੇਜ਼ (ਜਨਮ 1947; ਆਪਣੇ ਸਟੇਜੀ ਨਾਮ ਸੋਹੇਲ ਰਾਣਾ ਨਾਲ ਜਾਣਿਆ ਜਾਂਦਾ ਹੈ) ਬੰਗਲਾਦੇਸ਼ੀ ਫ਼ਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਸਮੇਂ, ਉਹ ਰਾਸ਼ਟਰੀ ਪਾਰਟੀ ਦੇ ਪ੍ਰਧਾਨਗੀ ਮੈਂਬਰ ਹਨ। ਉਸਨੇ ਫ਼ਿਲਮ ਅਜੰਤੇ (1996) ਵਿਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ 'ਸਹੋਸ਼ੀ ਮਾਨੁਸ਼ ਚੈ' (2003) ਲਈ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਹਾਸਿਲ ਕੀਤਾ ਹੈ।[2]
ਕਰੀਅਰ
[ਸੋਧੋ]ਅਦਾਕਾਰੀ
[ਸੋਧੋ]ਰਾਣਾ ਨੇ 1972 ਵਿੱਚ ਫ਼ਿਲਮ ਓਰਾ ਏਗਰੋ ਜੌਨ ਨਾਲ ਫ਼ਿਲਮਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਸੀ। ਉਸਨੇ 1983 ਵਿਚ ਪਰਵੇਜ਼ ਫ਼ਿਲਮਾਂ ਦੀ ਸਥਾਪਨਾ ਕੀਤੀ ਅਤੇ ਪਹਿਲੀ ਫ਼ਿਲਮ ਮਸੂਦ ਰਾਣਾ (1974) ਬਣਾਈ। [3]
ਰਾਣਾ ਨੇ ਅਬਰ ਜੋਧਾ ਹਬੋ (2014) ਸਮੇਤ ਟੈਲੀਵਿਜ਼ਨ ਦੇ ਨਾਟਕਾਂ ਵਿੱਚ ਵੀ ਕੰਮ ਕੀਤਾ। [4]
ਰਾਜਨੀਤੀ
[ਸੋਧੋ]ਸਾਲ 2012 ਵਿਚ ਰਾਣਾ ਰਾਸ਼ਟਰੀ ਪਾਰਟੀ (ਇਰਸ਼ਾਦ) ਵਿਚ ਸ਼ਾਮਿਲ ਹੋਇਆ ਅਤੇ ਪਾਰਟੀ ਦਾ ਪ੍ਰਧਾਨਗੀ ਮੈਂਬਰ ਨਿਯੁਕਤ ਕੀਤਾ ਗਿਆ। [5]
ਫ਼ਿਲਮੋਗ੍ਰਾਫੀ
[ਸੋਧੋ]- ਨਿਰਮਾਤਾ
- ਓਰਾ ਏਗਰੋ ਜੌਨ (1972)
- ਅਦਾਕਾਰ
- ਮਸੂਦ ਰਾਣਾ (1974) [2]
- ਏਪਰ ਓਪਰ (1975) [6]
- ਦੋਸਤ ਦੁਸ਼ਮਣ (1980)
- ਲਾਲੂ ਭੁੱਲੂ (1983)
- ਅਜੰਤੇ (1996)
- ਪ੍ਰੇਮ ਬੰਧਨ
- ਗੋਪਨ ਕੋਠਾ
- ਸਹੋਸ਼ੀ ਮਾਨੁਸ਼ ਚੈ (2003)
- ਮੋਸਟ ਵੇਲਕਮ 2 (2014)
ਨਿੱਜੀ ਜ਼ਿੰਦਗੀ
[ਸੋਧੋ]ਰਾਣਾ ਦਾ ਵਿਆਹ ਮੈਡੀਕਲ ਅਫ਼ਸਰ ਜੀਨਤ ਬੇਗ਼ਮ ਨਾਲ 16 ਅਗਸਤ 1990 ਨੂੰ ਹੋਇਆ ਸੀ। [7] ਇਕੱਠੇ ਉਨ੍ਹਾਂ ਦਾ ਇਕ ਬੇਟਾ - ਮਸ਼ਰੂਰ ਪਰਵੇਜ਼ ਹੈ।[8]
ਹਵਾਲੇ
[ਸੋਧੋ]- ↑ 1.0 1.1 Moore, Oscar; Noble, Peter, eds. (1992). "Who's Who". Screen International Film and Television Yearbook 1992-93. International Thomson Business Publishing. p. 6. ISBN 0900925211
- ↑ 2.0 2.1
- ↑ [permanent dead link]
- ↑
- ↑
- ↑ ঢাকার চলচ্চিত্র জগতে সোহেল রানা জনপ্রিয় একটি নাম. xpressdhaka.com (in Bengali). 9 April 2014. Archived from the original on 23 January 2015. Retrieved 22 January 2015.
- ↑
- ↑