ਸਮੱਗਰੀ 'ਤੇ ਜਾਓ

ਸੌਰਭ ਸ਼ੁਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੌਰਭ ਸ਼ੁਕਲਾ
Saurabh Shukla at Rekha Bharadwaj Show
ਸੌਰਭ ਸ਼ੁਕਲਾ, 2011 ਵਿੱਚ ਰੇਖਾ ਭਾਰਦਵਾਜ ਸ਼ੋ ਤੇ
ਜਨਮ (1963-03-05) 5 ਮਾਰਚ 1963 (ਉਮਰ 61)
ਪੇਸ਼ਾਅਦਾਕਾਰ, ਨਿਰਦੇਸ਼ਕ, ਪਟਕਥਾ ਲੇਖਕ
ਸਰਗਰਮੀ ਦੇ ਸਾਲ1984–ਅੱਜ

ਸੌਰਭ ਸ਼ੁਕਲਾ ਇੱਕ ਭਾਰਤੀ ਫਿਲਮ, ਥੀਏਟਰ ਅਤੇ ਟੈਲੀਵਿਜ਼ਨ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਹੈ। ਉਹ ਸਤਿਆ (1998), ਬਰਫ਼ੀ! (2012), ਜੌਲੀ ਐਲ.ਐਲ.ਬੀ. (2013), ਕਿੱਕ (2014), ਅਤੇ ਪੀ.ਕੇ. (2014) ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।

2014 ਵਿੱਚ, ਉਸ ਨੇ ਜੌਲੀ ਐਲ.ਐਲ.ਬੀ. ਵਿੱਚ ਉਸ ਦੀ ਭੂਮਿਕਾ ਲਈ ਸਭ ਤੋਂ ਵਧੀਆ ਸਹਾਇਕ ਅਭਿਨੇਤਾ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ। [1]

ਹਵਾਲੇ

[ਸੋਧੋ]
  1. "61st National Film Awards For 2013" (PDF). Directorate of Film Festivals. 16 April 2014. Archived from the original (PDF) on 16 ਅਪ੍ਰੈਲ 2014. Retrieved 16 April 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)