ਸੰਤੋਖ ਸਿੰਘ ਭਲਾਈਪੁਰ
ਦਿੱਖ
ਸੰਤੋਖ ਸਿੰਘ ਭਲਾਈਪੁਰ | |
|---|---|
| ਵਿਧਾਇਕ, ਪੰਜਾਬ | |
| ਦਫ਼ਤਰ ਵਿੱਚ 2017-2022 | |
| ਹਲਕਾ | ਬਾਬਾ ਬਕਾਲਾ ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 1958-05-01 ਅੰਮ੍ਰਿਤਸਰ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਮਨਦੀਪ ਕੌਰ |
| ਬੱਚੇ | 2 ਮੁੰਡੇ |
| ਮਾਪੇ |
|
| ਰਿਹਾਇਸ਼ | ਪਿੰਡ ਭਲਾਈਪੁਰ ਡੋਗਰਾ ਤਹਿਸੀਲ- ਖਡੂਰ ਸਾਹਿਬ ਜਿਲ੍ਹਾ ਤਰਨਤਾਰਨ |
| ਪੇਸ਼ਾ | ਖੇਤੀਬਾੜੀ |
ਸੰਤੋਖ ਸਿੰਘ ਭਲਾਈਪੁਰ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਬਾਬਾ ਬਕਾਲਾ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]