ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਬਾ ਬਕਾਲਾ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਇਸ ਦਾ ਹਲਕਾ ਨੰ 25 ਹੈ[1]
| ਸਾਲ |
ਮੈਂਬਰ |
ਤਸਵੀਰ |
ਪਾਰਟੀ |
| 2017 |
ਸੰਤੋਖ ਸਿੰਘ |
|
|
ਭਾਰਤੀ ਰਾਸ਼ਟਰੀ ਕਾਂਗਰਸ |
| 2012 |
ਮਨਜੀਤ ਸਿੰਘ ਮਾਨਾ |
|
|
ਸ਼੍ਰੋਮਣੀ ਅਕਾਲੀ ਦਲ |
| 2007 |
ਮਨਜਿੰਦਰ ਸਿੰਘ ਕੰਗ |
|
|
ਸ਼੍ਰੋਮਣੀ ਅਕਾਲੀ ਦਲ |
| 2002 |
ਜਸਬੀਰ ਸਿੰਘ |
|
|
ਭਾਰਤੀ ਰਾਸ਼ਟਰੀ ਕਾਂਗਰਸ |
| 1997 |
ਮਨਮੋਹਨ ਸਿੰਘ |
|
|
ਸ਼੍ਰੋਮਣੀ ਅਕਾਲੀ ਦਲ |
| ਸਾਲ | ਵਿਧਾਨ ਸਭਾ ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਹਾਰੇ ਦਾ ਨਾਮ | ਪਾਰਟੀ | ਵੋਟਾਂ |
| 2017 | 25 | ਸੰਤੋਖ ਸਿੰਘ | ਕਾਂਗਰਸ | 45965 | ਦਲਬੀਰ ਸਿੰਘ | ਆਪ | 39378 |
| 2012 | 25 | ਮਨਜੀਤ ਸਿੰਘ ਮਾਨਾ | ਸ.ਅ.ਦ. | 60244 | ਰਣਜੀਤ ਸਿੰਘ ਛੱਜਲਵਾਲੀ | ਕਾਂਗਰਸ | 31019 |
| 2007 | 25 | ਮਨਜਿੰਦਰ ਸਿੰਘ ਕੰਗ | ਸ.ਅ.ਦ. | 53014 | ਜਸਬੀਰ ਸਿੰਘ ਡਿੰਪਾ | ਕਾਂਗਰਸ | 48835 |
| 2002 | 12 | ਜਸਬੀਰ ਸਿੰਘ | ਕਾਂਗਰਸ | 45832 | ਮਨਜਿੰਦਰ ਸਿੰਘ ਕੰਗ | ਸ.ਅ.ਦ | 39382 |
| 1997 | 12 | ਮਨਮੋਹਨ ਸਿੰਘ | ਸ.ਅ.ਦ | 36775 | ਰਘੂਨਾਥ ਸਹਾਏ ਪੁਰੀ | ਕਾਂਗਰਸ | 26741 |
| 1992 | 12 | ਵੀਰ ਪਵਨ ਕੁਮਾਰ | ਕਾਂਗਰਸ | 3636 | ਕੁਲਵੰਤ ਸਿੰਘ | ਅਜ਼ਾਦ | 3107 |
| 1985 | 12 | ਸੰਤ ਸਿੰਘ | ਕਾਂਗਰਸ | 25564 | ਸੁਖਦੇਵ ਸਿੰਘ | ਸ.ਅ.ਦ | 22651 |
| 1980 | 12 | ਜੀਵਨ ਸਿੰਘ ਉਮਰਾਨੰਗਲ | ਸ.ਅ.ਦ | 31225 | ਗੁਰਦਿਆਲ ਸਿੰਘ ਢਿੱਲੋਂ | ਕਾਂਗਰਸ | 29533 |
| 1977 | 12 | ਜੀਵਨ ਸਿੰਘ ਉਮਰਾਨੰਗਲ | ਸ.ਅ.ਦ | 30368 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 20414 |
| 1972 | 21 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 24477 | ਵਿਹਿਆਨ ਸਿੰਘ | ਸ.ਅ.ਦ | 16295 |
| 1969 | 21 | ਹਰੀ ਸਿੰਘ | ਸ.ਅ.ਦ | 25433 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 22750 |
| 1967 | 21 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 20401 | ਕਰਤਾਰ ਸਿੰਘ | ਅਜ਼ਾਦ | 12148 |
| 1962 | 122 | ਕਰਤਾਰ ਸਿੰਘ | ਅਜ਼ਾਦ | 22662 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 21391 |
| 1962 | ਉਪ ਚੋਣਾਂ 1964 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 22623 | ਗੁਰਬਚਨ ਸਿੰਘ | ਅਜ਼ਾਦ | 18615 |
| 1957 | 75 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 19425 | ਮੱਖਣ ਸਿੰਘ | ਸੀਪੀਆਈ | 8738 |
| 1951 | 97 | ਸੋਹਨ ਸਿੰਘ ਜਲਾਲ ਉਸਮਾਨ | ਕਾਂਗਰਸ | 16732 | ਅਵਤਾਰ ਸਿੰਘ | ਸ.ਅ.ਦ. | 13877 |