ਸੰਥਾਲੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੰਥਾਲੀ
Satār
ਜੱਦੀ ਬੁਲਾਰੇ ਭਾਰਤ, ਬੰਗਲਾਦੇਸ਼, ਨੈਪਾਲ, ਭੁਟਾਨ
ਨਸਲੀਅਤ ਸੰਥਾਲ and Teraibasi Santali
ਮੂਲ ਬੁਲਾਰੇ
6.3 ਮਿਲੀਅਨ
ਭਾਸ਼ਾਈ ਪਰਵਾਰ
ਆਸਟਰੋ-ਏਸ਼ੀਆਈ
ਉੱਪ-ਬੋਲੀਆਂ
Mahali (Mahli)
ਲਿਖਤੀ ਪ੍ਰਬੰਧ Ol Chiki
ਬੋਲੀ ਦਾ ਕੋਡ
ISO 639-2 sat
ISO 639-3 ਕੋਈ ਇੱਕ:
sat – Santali
mjx – Mahali

ਸੰਥਾਲੀ ਆਸਟਰੋ-ਏਸ਼ੀਆਈ ਭਾਸ਼ਾ- ਪਰਵਾਰ ਦੇ ਉਪ-ਪਰਿਵਾਰ ਮੁੰਡਾ ਵਿੱਚ ਇੱਕ ਭਾਸ਼ਾ, ਅਤੇ ਹੋ ਅਤੇ ਮੁੰਡਾਰੀ ਨਾਲ ਸਬੰਧਤ ਹੈ। ਇਹ ਭਾਰਤ, ਬੰਗਲਾਦੇਸ਼, ਭੁਟਾਨ ਅਤੇ ਨੇਪਾਲ ਵਿੱਚ 62 ਲੱਖ ਦੇ ਆਸਪਾਸ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਹਾਲਾਂਕਿ ਇਸਦੇ ਜ਼ਾਦਾਤਰ ਵਕਤਾ ਭਾਰਤ ਦੇ ਰਾਜਾਂ ਝਾਰਖੰਡ, ਅਸਮ, ਬਿਹਾਰ, ਉੜੀਸਾ, ਤ੍ਰਿਪੁਰਾ, ਅਤੇ ਪੱਛਮ ਬੰਗਾਲ ਵਿੱਚ ਰਹਿੰਦੇ ਹਨ। ਭਾਸ਼ਾ ਦੀ ਆਪਣੀ ਲਿਪੀ, ਓਲ ਚਿਕੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਲੈਟਿਨ ਵਰਣਮਾਲਾ ਦੇ ਇੱਕ ਸੰਸਕਰਨ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png