ਸੰਦੀਪ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਦੀਪ ਪਾਂਡੇ
ਜਨਮ (1965-07-22) ਜੁਲਾਈ 22, 1965 (ਉਮਰ 56)
ਬਲੀਆ
ਰਾਸ਼ਟਰੀਅਤਾਭਾਰਤੀ
ਪੇਸ਼ਾActivist
ਪ੍ਰਸਿੱਧੀ ਆਸਾ ਫਾਰ ਐਜੂਕੇਸ਼ਨ ਅਤੇ

NAPM ਅਤੇ

PUCL

ਸੰਦੀਪ ਪਾਂਡੇ (ਜਨਮ 22 ਜੁਲਾਈ 1965) ਭਾਰਤ ਦੇ ਇੱਕ ਸਮਾਜਕ ਕਾਰਕੁਨ ਹਨ।[1] ਉਨ੍ਹਾਂ ਨੂੰ ਰੇਮਨ ਮੈਗਸੇਸੇ ਇਨਾਮ ਨਾਲ ਸਨਮਾਨਿਤ ਕੀਤਾ ਕਿਆ ਸੀ। ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਪੀਐਚਡੀ ਕਰਦਿਆਂ ਉਨ੍ਹਾਂ ਨੇ ਡਾ. ਦੀਪਕ ਗੁਪਤਾ ਅਤੇ ਵੀਜੇਪੀ ਸ਼੍ਰੀਵਾਸਤਵ ਦੇ ਨਾਲ ਮਿਲ ਕੇ ਆਸਾ ਫਾਰ ਐਜੂਕੇਸ਼ਨ ਨਾਮਕ ਸੰਸਥਾ ਸ਼ੁਰੂ ਕੀਤੀ।[2] ਹੁਣ ਉਹ ਭਾਰਤੀ ਤਕਨੀਕੀ ਸੰਸਥਾਨ, ਵਾਰਾਨਸੀ ਵਿੱਚ ਪ੍ਰੋਫ਼ੈਸਰ ਹੈ।

  1. http://www.hindustantimes.com/News-Feed/india/Through-green-tinted-glasses/Article1-546326.aspx
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named mag