ਸੰਦੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦੌੜ ਪੰਜਾਬ, ਭਾਰਤ ਦੇ ਮਲੇਰਕੋਟਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਮਲੇਰਕੋਟਲਾ ਜ਼ਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ। ਇਹ ਮਲੇਰਕੋਟਲਾ ਤਹਿਸੀਲ ਵਿੱਚ ਹੈ। [1]

ਹਵਾਲੇ[ਸੋਧੋ]

  1. "Village & Panchayats". Malerkota District Administration. Retrieved 2022-07-25.