ਸੰਨ ਆਫ਼ ਮਨਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਨ ਆਫ਼ ਮਨਜੀਤ ਸਿੰਘ
ਨਿਰਦੇਸ਼ਕਵਿਕਰਮ ਗਰੋਵਰ
ਨਿਰਮਾਤਾਕਪਿਲ ਸ਼ਰਮਾ
ਸੁਮੀਤ ਸਿੰਘ
ਸਕਰੀਨਪਲੇਅ ਦਾਤਾਧੀਰਜ ਰਤਨ
ਸੁਮੀਤ ਮਾਵੀ
ਸਿਤਾਰੇਗੁਰਪ੍ਰੀਤ ਘੁੱਗੀ
ਬੀ.ਐੱਨ. ਸ਼ਰਮਾ
ਕਰਮਜੀਤ ਅਨਮੋਲ
ਜਪੁਜੀ ਖਹਿਰਾ
ਸੰਗੀਤਕਾਰਸੁਰੇਂਦਰ ਸੋਢੀ ਦਰਸ਼ਨ ਉਮੰਗ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਅਜੇ ਸ਼ਰਮਾ
ਰਿਲੀਜ਼ ਮਿਤੀ(ਆਂ)
  • 12 ਅਕਤੂਬਰ 2018 (2018-10-12) (India)
ਦੇਸ਼ਭਾਰਤ
ਭਾਸ਼ਾਪੰਜਾਬੀ

ਸੰਨ ਆਫ਼ ਮਨਜੀਤ ਸਿੰਘ (ਅੰਗਰੇਜ਼ੀ ਵਿੱਚ: Son of Manjeet Singh), ਇਕ 2018 ਦੀ ਭਾਰਤੀ-ਪੰਜਾਬੀ ਫਿਲਮ ਹੈ ਜੋ ਵਿਕਰਮ ਗਰੋਵਰ ਦੁਆਰਾ ਨਿਰਦੇਸ਼ਤ ਹੈ। ਇਸ ਫਿਲਮ ਨੂੰ 'K9 ਫਿਲਮਸ' ਅਤੇ 'ਸੈਵਨ ਕਲਰਸ ਮੋਸ਼ਨ ਪਿਕਚਰਜ਼' ਨੇ ਸਹਿ-ਨਿਰਮਾਣ ਕੀਤਾ ਹੈ ਅਤੇ ਇਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਪਜੀ ਖਹਿਰਾ, ਬੀ ਐਨ ਸ਼ਰਮਾ, ਹਰਬੀ ਸੰਘਾ ਅਤੇ ਮਲਕੀਤ ਰਾਉਣੀ ਸ਼ਾਮਲ ਹਨ।

ਇਹ ਫਿਲਮ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਮੀਤ ਸਿੰਘ ਦੁਆਰਾ ਬਣਾਈ ਗਈ ਹੈ ਅਤੇ 12 ਅਕਤੂਬਰ 2018 ਨੂੰ ਰਿਲੀਜ਼ ਕੀਤੀ ਗਈ ਸੀ।[1][2][3][4][5]

ਕਾਸਟ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]