ਬੀ.ਐੱਨ. ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੀ.ਐੱਨ. ਸ਼ਰਮਾ
[[File:|frameless|alt=]]
ਜਨਮ ਦਿੱਲੀ, ਭਾਰਤ
ਕਿੱਤਾ ਅਦਾਕਾਰ
ਸਰਗਰਮੀ ਦੇ ਸਾਲ 1985 – ਜਾਰੀ

ਬੀ.ਐੱਨ. ਸ਼ਰਮਾ ਇੱਕ ਪੰਜਾਬੀ ਅਦਾਕਾਰ ਹਨ।[1][2] ਇਹਨਾਂ ਨੇ 1985 ਵਿੱਚ ਜਲੰਧਰ ਦੂਰਦਰਸ਼ਨ ਦੇ ਇੱਕ ਸ਼ੋ ਜੇਬ ਕਤਰੇ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਸੱਤਰ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

ਨਿੱਜੀ ਜ਼ਿੰਦਗੀ[ਸੋਧੋ]

ਬੀ.ਐੱਨ. ਸ਼ਰਮਾ ਵਧੀਆ ਡਾਈਲਾਗ ਡਿਲੀਵਰੀ ਦੇ ਹੁਨਰ ਨਾਲ ਵਰੋਸਾਇਆ, ਪੰਜਾਬੀ ਫਿਲਮ ਉਦਯੋਗ ਵਿੱਚ ਇੱਕ ਮਸ਼ਹੂਰ ਸ਼ਖ਼ਸੀਅਤ ਹੈ। ਉਹ ਦਿੱਲੀ ਦਾ ਜਮਪਲ ਹੈ ਅਤੇ ਉਸ ਦੇ ਮਾਪੇ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ। ਬਾਅਦ ਨੂੰ 1972 ਵਿਚ, ਉਹ ਚੰਡੀਗੜ੍ਹ ਚਲੇ ਗਿਆ ਅਤੇ 25 ਸਾਲ ਇੱਕ ਪੁਲਿਸ ਸਿਪਾਹੀ ਦੇ ਤੌਰ ਤੇ ਸੇਵਾ ਕੀਤੀ। ਨਾਲ ਨਾਲ ਉਸਨੇ ਥੀਏਟਰ ਵਿੱਚ ਆਪਣਾ ਕਰੀਅਰ ਵੀ ਸ਼ੁਰੂ ਕਰ ਲਿਆ ਸੀ ਅਤੇ ਸਿਪਾਹੀ ਦੇ ਤੌਰ ਤੇ ਸੇਵਾ ਦੇ ਦੌਰਾਨ ਉਸ ਨੇ 40-45 ਫ਼ਿਲਮਾਂ ਕਰ ਲਈਆਂ ਸਨ।[2]

ਹਵਾਲੇ[ਸੋਧੋ]