ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਮਜ਼ਾ ਅਲੀ ਅੱਬਾਸੀ ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਿਰਦੇਸ਼ਕ ਹੈ। ਉਸਦੀ ਵਧੇਰੇ ਪਛਾਣ ਪਿਆਰੇ ਅਫਜਲ ਡਰਾਮੇ ਦੇ ਅਫਜਲ ਪਾਤਰ ਨਾਲ ਅਤੇ ਮੇਰੇ ਦਰਦ ਕੋ ਜੋ ਜੁਬਾਨ ਮਿਲੇ[1] ਦੇ ਆਜ਼ਮ ਨਾਮ ਨਾਲ ਹੈ। ਅੱਬਾਸੀ ਨੇ ਆਪਣਾ ਅਦਾਕਾਰੀ ਕੈਰੀਅਰ ਰੰਗਮੰਚ ਤੋਂ ਕੀਤਾ ਸੀ ਅਤੇ ਉਸਦਾ ਪਹਿਲਾਂ ਨਾਟਕ ਡਾਲੀ ਇਨ ਦਾ ਡਾਰਕ ਸੀ ਜੋ ਸ਼ਾਹ ਸ਼ਾਹਰਾਬਿਲ ਦੀ ਪ੍ਰੋਡਕਸ਼ਨ ਹੇਠ ਸੀ। ਉਸਨੇ ਆਪਣਾ ਫਿਲਮੀ ਕੈਰੀਅਰ ਬਿਲਾਲ ਲਸ਼ਾਰੀ ਦੀ ਨਿਰਦੇਸ਼ਨਾ ਹੇਠ ਇੱਕ ਲਘੂ ਫਿਲਮ ਗਲੋਰੀਅਸ ਰਿਸੋਲਵ ਨਾਲ ਕੀਤਾ ਸੀ। 2013 ਵਿੱਚ ਉਸਨੇ ਫੀਚਰ ਫਿਲਮਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿੱਚ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ[2] ਸ਼ਾਮਿਲ ਹਨ। ਇਨ੍ਹਾਂ ਕਰਕੇ ਉਸਨੂੰ ਪਹਿਲੇ ਏਆਰਯਾਈ ਫਿਲਮ ਅਵਾਰਡਸ ਵਿੱਚ ਬੈਸਟ ਸਪੋਰਟਿੰਗ ਅਵਾਰਡ ਮਿਲਿਆ।[3]
ਅੱਬਾਸੀ ਨੇ ਅਮਰੀਕਾ ਤੋਂ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਕੈਰੀਅਰ ਲਈ ਪਾਕਿਸਤਾਨ ਪਰਤ ਆਇਆ। ਉਸਨੇ ਆਪਣਾ ਕੈਰੀਅਰ 2006 ਵਿੱਚ ਰੰਗਮੰਚ ਤੋਂ ਕੀਤਾ। ਉਸਦੇ ਕੁਝ ਪਰਮੁੱਖ ਨਾਟਕ ਬੰਬੇ ਡਰੀਮਸ, ਫੈਂਟਮ ਆਫ ਦਾ ਓਪੇਰਾ, ਹੋਮ ਇਸ ਵਿਅਰ ਯੂਅਰ ਕਲੋਥਸ ਆਰ ਸਨ। ਉਸਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਮਡ ਹਾਊਸ ਐਂਡ ਗੋਲਡਨ ਡੌਲ[4] ਸੀ। ਉਸਨੇ ਮੈਂ ਹੂੰ ਸ਼ਾਹਿਦ ਅਫਰੀਦੀ ਅਤੇ ਵਾਰ ਫਿਲਮਾਂ ਵਿੱਚ ਕੰਮ ਕੀਤਾ।[5] 2015 ਵਿੱਚ ਉਸਨੇ ਇੱਕ ਫਿਲਮ ਜਵਾਨੀ ਫਿਰ ਨਹੀਂ ਆਨੀ ਕੀਤੀ।
ਸ਼ਾਹ ਸ਼ਾਹਰਾਬੀਲ
| ਸਾਲ |
ਨਾਟਕ |
ਨਿਰਦੇਸ਼ਕ |
| 2006 |
ਡਾਲੀ ਇਨ ਦਾ ਡਾਰਕ |
ਸ਼ਾਹ ਸ਼ਾਹਰਾਬੀਲ
|
| 2007 |
ਬੰਬੇ ਡ੍ਰੀਮਸ
|
| ਹੋਮ ਇਸ ਵਿਅਰ ਯੂਅਰ ਕਲੋਥਸ ਆਰ |
ਦਾ ਆਦਮ ਫੈਮਿਲੀ
|
| 2008 |
ਫੈਂਟਮ ਆਫ ਦਾ ਓਪੇਰਾ |
| 2009 |
ਟੌਮ, ਡਿਕ ਐਂਡ ਹੈਰੀ
|
| 2010 |
ਮੌਲਿਨ ਰੋਗ
|
ਗਜਾਲਾ ਸਿੱਦਕੀ |
| 2011 |
ਬੰਬੇ ਡ੍ਰੀਮਸ
|
| ਸਾਲ |
ਫਿਲਮ |
ਅਦਾਕਾਰ |
ਭੂਮਿਕਾ
|
ਨੋਟਸ
|
| 2011 |
ਦਾ ਗਲੋਰੀਅਸ ਰਿਸੋਲਵ
|
|
|
ਡਾਕੂਮੈਂਟਰੀ ਫਿਲਮ
|
| ਮਡ ਹਾਊਸ ਐਂਡ ਗੋਲਡਨ ਡੌਲ |
ਖੁਦ |
|
ਪਹਿਲੀ ਨਿਰਦੇਸ਼ਿਤ ਫਿਲਮ |
| 2013 |
ਮੈਂ ਹੂੰ ਸ਼ਾਹਿਦ ਅਫਰੀਦੀ |
ਮੌਲਵੀ ਮਜੀਦ
|
|
ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਡੇਬੂਟ ਐਕਟਰ
|
| ਵਾਰ |
ਇਸ਼ਤਿਆਮ
|
|
ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਸਪੋਰਟਿੰਗ ਐਕਟਰ |
| 2015 |
ਜਵਾਨੀ ਫਿਰ ਨਹੀਂ ਆਨੀ
|
ਸੈਫ |
|
|
| 2017 |
ਮੌਲਾ ਜੱਟ 2 |
|
|
|
| TBA |
ਕੰਬਖਤ |
|
|
|
- 2015 ਵਿੱਚ ਤੀਜੇ ਹਮ ਅਵਾਰਡਸ ਦੀ ਹੋਸਟਿੰਗ[7]
- 2014 ਵਿੱਚ ਪਹਿਲੇ ਏਆਰਯਾਈ ਫਿਲਮ ਅਵਾਰਡਸ ਦੀ ਹੋਸਟਿੰਗ[8]
ਅਵਾਰਡਸ ਅਤੇ ਨਾਮਜ਼ਦਗੀਆਂ
[ਸੋਧੋ]
| ਸਾਲ |
ਤਾਰੀਖ਼ |
ਅਵਾਰਡ |
ਫਿਲਮ |
ਸ਼੍ਰੇਣੀ |
ਨਤੀਜਾ |
| 2013 |
ਮਈ 24, 2014
|
ਏਆਰਯਾਈ ਫਿਲਮ ਅਵਾਰਡਸ |
ਵਾਰ |
ਬੈਸਟ ਸਹਾਇਕ ਅਦਾਕਾਰ |
| ਮੈਂ ਹੂੰ ਸ਼ਾਹਿਦ ਅਫਰੀਦੀ |
ਬੈਸਟ ਸਟਾਰ ਡੇਬੂਤ ਮੇਲ |