ਹਰਪਾਲਪੁਰ
ਦਿੱਖ
ਹਰਪਾਲਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਘਨੌਰ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਪਟਿਆਲਾ |
ਹਰਪਾਲਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਹਦਬਸਤ ਨੰਬਰ 116 ਪਟਵਾਰ ਹਲਕਾ ਅਤੇ ਕਨੂਗੋਈ ਹਰਪਾਲਪੁਰ ਹੀ ਹੈ। 2011 ਵਿੱਚ ਇਸ ਪਿੰਡ ਦੀ ਆਬਾਦੀ 3297 ਸੀ ਜਿਸ ਵਿਚੋਂ 1798 ਮਰਦ ਅਤੇ 1499 ਔਰਤਾਂ ਸਨ। ਪਿੰਡ ਦੀ ਕੁੱਲ ਵੱਸੋ ਵਿਚੋਂ 2223 ਲੋਕ ਪੜ੍ਹੇ ਲਿਖੇ ਸਨ। 538 ਅਨੁਸੂਚਤ ਜਾਤੀ ਦੇ ਵਸਨੀਕ ਸਨ। ਪਿੰਡ ਵਿੱਚ ਕੁੱਲ 572 ਪਰਿਵਾਰ ਸਨ।[1] ਇਹ ਪਿੰਡ ਘਨੌਰ ਤੋਂ 8 ਕਿਲੋਮੀਟਰ ਅਤੇ ਪਟਿਆਲਾ ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਇਹ ਪਿੰਡ ਨੌਵੇ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੀ ਚਰਣ ਛੋਹ ਪ੍ਰਾਪਤ ਇੱਕ ਇਤਿਹਾਸਕ ਪਿੰਡ ਹੈ।[2]
ਹਵਾਲੇ
[ਸੋਧੋ]- ↑ http://pbplanning.gov.in/districts/ghanaur.pdf
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-10. Retrieved 2015-09-03.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |