ਸਮੱਗਰੀ 'ਤੇ ਜਾਓ

ਹਰਬਰਟ ਹੂਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਰਬਰਟ ਕਲਾਰਕ ਹੂਵਰ ਤੋਂ ਮੋੜਿਆ ਗਿਆ)
ਹਰਬਰਟ ਹੂਵਰ
1928 ਵਿੱਚ ਹੂਵਰ
31ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ 1929 – 4 ਮਾਰਚ 1933
ਉਪ ਰਾਸ਼ਟਰਪਤੀਚਾਰਲਸ ਕਰਟਿਸ
ਤੋਂ ਪਹਿਲਾਂਕੈਲਵਿਨ ਕੂਲੀਜ
ਤੋਂ ਬਾਅਦਫ਼ਰੈਂਕਲਿਨ ਡੀ ਰੂਜ਼ਵੈਲਟ
ਨਿੱਜੀ ਜਾਣਕਾਰੀ
ਜਨਮ
ਹਰਬਰਟ ਕਲਾਰਕ ਹੂਵਰ

(1874-08-10)ਅਗਸਤ 10, 1874
ਲੋਵਾ, ਆਇਓਵਾ, ਸੰਯੁਕਤ ਰਾਜ
ਮੌਤਅਕਤੂਬਰ 20, 1964(1964-10-20) (ਉਮਰ 90)
ਨਿਊਯਾਰਕ ਸ਼ਹਿਰ, ਸੰਯੁਕਤ ਰਾਜ
ਜੀਵਨ ਸਾਥੀ
ਲੂ ਹੈਨਰੀ
(ਵਿ. 1899; ਮੌਤ 1944)
ਬੱਚੇ2
ਅਲਮਾ ਮਾਤਰਸਟੈਨਫੋਰਡ ਯੂਨੀਵਰਸਿਟੀ (ਬੀ.ਐਸ)
ਦਸਤਖ਼ਤ

ਹਰਬਰਟ ਕਲਾਰਕ ਹੂਵਰ (10 ਅਗਸਤ 1874 – 20 ਅਕਤੂਬਰ 1964) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1929 ਤੋ 1933 ਤੱਕ ਸੰਯੁਕਤ ਰਾਜ ਦੇ 31ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ, ਉਹਨਾਂ ਨੇ ਗ੍ਰੇਟ ਡਿਪ੍ਰੈਸ਼ਨ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਸੰਯੁਕਤ ਰਾਜ ਦੇ ਹੋਰ ਕਈ ਵੱਡੇ ਅਹੁਦਿਆਂ ਤੇ ਵੀ ਕੰਮ ਕੀਤਾ।[1]

ਨੋਟ

[ਸੋਧੋ]

ਹਵਾਲੇ

[ਸੋਧੋ]
  1. "Herbert Hoover | Presidency & Facts | Britannica". www.britannica.com (in ਅੰਗਰੇਜ਼ੀ). 2023-09-07. Retrieved 2023-09-21.

ਬਾਹਰੀ ਲਿੰਕ

[ਸੋਧੋ]