ਹਰਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਵਿੰਦਰ ਸਿੰਘ
ਨਿੱਜੀ ਜਾਣਕਾਰੀ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੂ (ਮੱਧਮ-ਤੇਜ਼ ਗਤੀ ਨਾਲ)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਮੈਚ
ਮੈਚ 3 16
ਦੌੜਾਂ 6 6
ਬੱਲੇਬਾਜ਼ੀ ਔਸਤ 2.00 1.50
100/50 -/- -/-
ਸ੍ਰੇਸ਼ਠ ਸਕੋਰ 6 3*
ਗੇਂਦਾਂ ਪਾਈਆਂ 273 686
ਵਿਕਟਾਂ 4 24
ਗੇਂਦਬਾਜ਼ੀ ਔਸਤ 46.25 25.37
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - n/a
ਸ੍ਰੇਸ਼ਠ ਗੇਂਦਬਾਜ਼ੀ 2/62 3/44
ਕੈਚਾਂ/ਸਟੰਪ -/- 6/-
ਸਰੋਤ: [1], 4 February 2006

ਹਰਵਿੰਦਰ ਸਿੰਘ ਇਸ ਅਵਾਜ਼ ਬਾਰੇ ਉਚਾਰਨ (ਜਨਮ: ਦਸੰਬਰ 23, 1977, ਅੰਮ੍ਰਿਤਸਰ, ਪੰਜਾਬ,ਭਾਰਤ) ੲਿੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ, ਜਿਸਨੇ ਕਿ 1997 ਤੋਂ 2001 ਦਰਮਿਆਨ 3 ਟੈਸਟ ਕ੍ਰਿਕਟ ਮੁਕਾਬਲੇ ਅਤੇ 16 ੲਿੱਕ ਦਿਨਾ ਕ੍ਰਿਕਟ ਮੁਕਾਬਲੇ ਖੇਡੇ ਹਨ।[1]

ਹਵਾਲੇ[ਸੋਧੋ]