ਹਰਸ਼ਿਕਾ ਪੂਨਾਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਸ਼ਿਕਾ ਪੂਨਾਚਾ
ਜਨਮਅੰਮਾਥੀ, ਕੋਡਗੁ ਜ਼ਿਲ੍ਹਾ, ਕਰਨਾਟਕ, ਭਾਰਤ
ਰਿਹਾਇਸ਼ਬੰਗਲੌਰ, ਭਾਰਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਵਰਤਮਾਨ
ਵੈੱਬਸਾਈਟharshikapoonacha.in

ਹਰਸ਼ਿਕਾ ਪੂਨਾਚਾ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਵਧੇਰੇ ਪਛਾਣ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕਾਇਮ ਕੀਤੀ। ਹਰਸ਼ਿਕਾ ਨੇ ਤੇਲਗੂ, ਕੋੜਾਵਾ, ਕੋਂਕਣੀ ਅਤੇ ਤੁਲੂ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।[1] ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 2008 ਵਿੱਚ, "ਪੀਯੂਸੀ" ਨਾਲ ਕੀਤੀ।

ਕੈਰੀਅਰ[ਸੋਧੋ]

ਹਰਸ਼ਿਕਾ ਪੂਨਾਚਾ ਦਾ ਜਨਮ "ਅੰਮਾਥੀ", ਕਰਨਾਟਕ ਦੇ ਜ਼ਿਲ੍ਹੇ ਕੋਡਗੁ ਦਾ ਇੱਕ ਛੋਟਾ ਪਿੰਡ, ਵਿੱਚ ਹੋਇਆ[2] ਅਤੇ ਇਹ ਆਪਣੇ ਮਾਪਿਆਂ ਦੀ ਇਕੱਲੀ ਧੀ ਹੈ।[3] ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫ਼ਿਲਮ "ਪੀਯੂਸੀ" ਤੋਂ ਕੀਤੀ ਜਦੋਂ ਇਹ 18 ਸਾਲ ਦੀ ਸੀ ਅਤੇ ਉਸ ਸਮੇਂ ਇਹ ਕ੍ਰਾਇਸਟ ਕਾਲਜ ਤੋਂ ਆਪਣੀ ਪੀਯੂਸੀ ਕਰ ਰਹੀ ਸੀ।[1][4] In 2007, she finished her pre-university course. Poonacha spent the next two months working as a television show anchor, before beginning a professional course.[5] 2007 ਵਿੱਚ, ਇਸਨੇ ਆਪਣਾ ਪ੍ਰੀ-ਯੂਨੀਵਰਸਿਟੀ ਕੌਰਸ ਖ਼ਤਮ ਕੀਤਾ। ਪੂਨਾਚਾ ਨੇ ਪੇਸ਼ਾਵਰ ਕੌਰਸ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਹੀਨੇ ਬਤੌਰ ਟੀਵੀ ਮੇਜ਼ਬਾਨ ਕੰਮ ਕੀਤਾ। ਇਸ ਨੇ ਪ੍ਰੋਗਰਾਮ "ਨਿੰਮਨਧਾ ਨਿਮਾਗਾਗੀ", "ਹਰੁਦਿਯਾਦਿੰਦਾ"[2] and the Sarigamapa television reality show.[6] ਅਤੇ ਟੈਲੀਵਿਜ਼ਨ ਰਿਏਲਟੀ ਸ਼ੋਅ "ਸ੍ਰੀਗਮਪਾ" ਦਾ ਮੰਚ ਸੰਚਾਲਨ ਕੀਤਾ। ਇਸਨੇ "ਕੈਮਬ੍ਰਿਜ ਇੰਸਟੀਚਿਊਟ ਆਫ਼ ਟੈਕਨਾਲੋਜੀ" ਵਿੱਚ ਦਾਖ਼ਿਲਾ ਲਿਆ ਅਤੇ 2011 ਵਿੱਚ ਬੀਟੈਕ ਦੀ ਡਿਗਰੀ ਪੂਰੀ ਕੀਤੀ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2008 ਪੀਯੂਸੀ ਗੌਰੀ ਕੰਨੜ
2009 ਪੋੰਨਾਮੰਮਾ ਕੋੜਾਵਾ
2009 ਕਾਜ਼ਰ ਕੋਂਕਣੀ
2009 ਏਡੂਕੋਣਡਾਲਾਵਾਡਾ ਵੇਂਕਾਟਾਰਾਮਾਨਾ ਅੰਦਾਰੁ ਬਾਗੁਨਡਾਲੀ ਤੇਲਗੂ
2010 ਸੁਗ੍ਰੀਵਾ ਕੰਨੜ
2010 ਥਾਮਸਊ ਆਮਰੀਨ ਸਭਾ ਕੰਨੜ ਵਧੀਆ ਸਹਾਇਕ ਅਦਾਕਾਰਾ ਲਈ ਕਰਨਾਟਕ ਰਾਜ ਫ਼ਿਲਮ ਅਵਾਰਡ
2010 ਜੈਕੀ ਯਸ਼ੋਧਾ ਕੰਨੜ ਸੁਵਰਨਾ ਫ਼ਿਲਮ ਅਵਾਰਡ
ਨਾਮਜ਼ਦਗੀ, ਵਧੀਆ ਸਹਾਇਕ ਅਦਾਕਾਰਾ ਲਈ ਫ਼ਿਲਮਫ਼ੇਅਰ ਅਵਾਰਡ – ਕੰਨੜ
2010 ਜੁਗਾਰੀ ਕੰਨੜ
2010 ਨਾਰੀਯਾ ਸੀਰੇ ਕੱਡਾ ਰਾਮਯਾ ਕੰਨੜ
2011 ਮੁਰਲੀ ਮੀਟਸ ਮੀਰਾ ਸ਼ਵੇਤਾ ਕੰਨੜ
2011 5 ਈਡੀਅਟਸ ਸ਼ੀਤਲ ਕੰਨੜ
2012 ਕੋ ਕੋ ਗੰਗਾ ਕੰਨੜ
2012 ਪਰੀ ਸੁਮੇਧਾ ਕੰਨੜ
2012 ਕ੍ਰੇਜ਼ੀ ਲੋਕਾ ਚਾਂਦਨੀ ਕੰਨੜ
2013 ਸਾਇਕਲ ਕੰਨੜ
2013 ਆਲੇ ਗੀਤਾ ਕੰਨੜ
2013 ਮੰਗਾਨਾ ਕੈਲੀ ਮਾਨਿਕ੍ਯਾ ਕੰਨੜ
2013 ਕੇਸ ਨੰ. 18/9 ਕੰਨੜ ਖ਼ਾਸ ਭੂਮਿਕਾ
2013 ਅਦਵੈਥਾ ਅਮਬਿਕਾ ਕੰਨੜ
2013 ਬੀ3 ਅੰਨੁ ਕੰਨੜ
2014 ਮਾਰਯਦੇ ਕੰਨੜ [7]
2016 ਭਾਲੇ ਜੋੜੀ ਕੰਨੜ
2016 ...ਰੇ ਕੰਨੜ
2016 ਬੀਟ ਕੰਨੜ
2016 ਮਿਤ੍ਰੁ ਕੰਨੜ ਫ਼ਿਲਮਿੰਗ
2016 ਕ੍ਰੇਜ਼ੀ ਕ੍ਰਿਸ਼ਮਾ ਕੰਨੜ ਫ਼ਿਲਮਿੰਗ
2016 ਪਾਣੀਪੂਰੀ ਤੇਲਗੂ ਫ਼ਿਲਮਿੰਗ
2017 ਆਦਿਤੀ ਕੰਨੜ ਫ਼ਿਲਮਿੰਗ

ਹਵਾਲੇ[ਸੋਧੋ]

  1. 1.0 1.1 Kavya Balaraman. ‘I’m not a party girl’. Deccan Herald.
  2. 2.0 2.1 "Kodagu lass Harshika to debut in Kannada movie". kodagucommunity.com. 5 October 2008. Archived from the original on 23 September 2009. 
  3. [1]
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named work
  5. Y Maheswara Reddy (16 July 2010) 'I want to act with all actors'. newindianexpress.com
  6. Harshika in video album - Kannada Movie News. Indiaglitz.com (20 February 2012). Retrieved on 2015-04-19.
  7. Marayade shoot in final stages – The Times of India. The Times of India. (19 August 2013). Retrieved 19 April 2015.

ਬਾਹਰੀ ਕੜੀਆ[ਸੋਧੋ]