ਹਰਿਸਤੋ ਬੋਤੇਵ
ਦਿੱਖ
Христо Ботев ਹਰਿਸਤੋ ਬੋਤੇਵ | |
|---|---|
ਬੁਲਗਾਰੀਆਈ ਇਨਕਲਾਬੀ ਅਤੇ ਕਵੀ | |
| ਜਨਮ | 6 ਜਨਵਰੀ 1848 ਕੈਲੋਫਰ, ਬੁਲਗਾਰੀਆ |
| ਮੌਤ | 1 ਜੂਨ 1876 (ਉਮਰ 28) near Vola Peak, Vratsa Mountain (part of the Stara Planina Range) |
| ਕਿੱਤਾ | ਕਵੀ, ਪੱਤਰਕਾਰ, ਇਨਕਲਾਬੀ |
| ਰਾਸ਼ਟਰੀਅਤਾ | ਬੁਲਗਾਰੀਆਈ |
ਹਰਿਸਤੋ ਬੋਤੇਵ (ਬੁਲਗਾਰੀਆਈ: Христо Ботев) (6 ਜਨਵਰੀ 1848 [ਪੁ.ਤ. 25 ਦਸੰਬਰ 1847] – 1 ਜੂਨ [ਪੁ.ਤ. 20 ਮਈ] 1876), ਜਨਮ ਸਮੇਂ ਹਰਿਸਤੋ ਬੋਤੇਵ ਪੇਤਕੋਵ (ਬੁਲਗਾਰੀਆਈ: Христо Ботьов Петков), ਇੱਕ ਬੁਲਗਾਰੀਆਈ ਕਵੀ ਅਤੇ ਕੌਮੀ ਇਨਕਲਾਬੀ ਸੀ।